ਚੰਡੀਗੜ੍ਹ ਨਗਰ ਨਿਗਮ ਦੇ ਤਿੰਨ ਵੱਡੇ ਅਹੁਦਿਆਂ ਤੇ ਭਾਜਪਾ ਦਾ ਕਬਜ਼ਾ

ਚੰਡੀਗੜ੍ਹ, 12 ਜਨਵਰੀ (ਸ.ਬ.)  ਚੰਡੀਗੜ੍ਹ ਨਗਰ ਨਿਗਮ ਦੇ ਤਿੰਨਾਂ ਵੱਡੇ ਅਹੁਦਿਆਂ ਲਈ ਭਾਜਪਾ ਨੇ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈ| ਆਸ਼ਾ ਜਸਵਾਲ ਚੰਡੀਗੜ੍ਹ ਦੇ ਮੇਅਰ ਬਣੇ ਹਨ, ਸੀਨੀਅਰ ਡਿਪਟੀ ਮੇਅਰ ਲਈ ਰਾਜੇਸ਼ ਗੁਪਤਾ ਚੁਣੇ ਗਏ ਹਨ ਤੇ ਉਥੇ ਹੀ ਅਨਿਲ ਦੂਬੇ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ|

Leave a Reply

Your email address will not be published. Required fields are marked *