ਚੰਡੀਗੜ੍ਹ ਵਿੱਚ ਮਹਿਲਾਵਾਂ ਵਾਸਤੇ ਹੈਲਮੇਟ ਲਾਜਮੀ

ਚੰਡੀਗੜ੍ਹ, 6 ਜੁਲਾਈ (ਸ.ਬ.) ਚੰਡੀਗੜ੍ਹ ਪ੍ਰਸ਼ਾਸ਼ਨ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਚੰਡੀਗੜ੍ਹ ਵਿੱਚ ਦੋ ਪਹੀਆਂ ਵਾਹਨਾਂ ਤੇ ਜਾਣ ਵਾਲੀਆਂ ਸਵਾਰੀਆਂ ਲਈ ਹੈਲਮੇਟ ਪਾਉਣਾ ਲਾਜਮੀ ਕਰ ਦਿੱਤਾ ਗਿਆ ਹੈ| ਚੰਡੀਗੜ੍ਹ ਦੇ ਟ੍ਰਾਂਸਪੋਰਟ ਸਕੱਤਰ ਸ੍ਰੀ ਬੀ. ਐਲ. ਸ਼ਰਮਾ ਦੇ ਹਸਤਾਖਰਾਂ ਅਧੀਨ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਿਰਫ ਪਗੜੀ ਧਾਰਕ ਸਿੱਖ ਵਿਅਕਤੀਆਂ (ਅਤੇ ਮਹਿਲਾਵਾਂ) ਨੂੰ ਹੈਲਮੇਟ ਤੋਂ ਛੂਟ ਮਿਲੇਗੀ ਜਦੋਂਕਿ ਬਾਕੀਆਂ ਦੇ ਲਈ ਹੈਲਮੇਟ ਪਾਉਣਾ ਲਾਜਮੀ ਹੋਵੇਗਾ|

Leave a Reply

Your email address will not be published. Required fields are marked *