ਚੰਦਰ ਸ਼ੇਖਰ ਆਜਾਦ ਦਾ ਜਨਮ ਦਿਵਸ ਮਨਾਇਆ

ਐਸ.ਏ.ਐਸ.ਨਗਰ, 23 ਜੁਲਾਈ (ਸ.ਬ.) ਰਾਸ਼ਟਰੀ ਸਿੱਖ ਸੰਗਤ ਵਲੋਂ          ਦੇਸ਼ ਦੀ ਆਜਾਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਚੰਦਰ ਸ਼ੇਖਰ ਆਜਾਦ ਦਾ ਜਨਮ ਦਿਵਸ ਮਨਾਇਆ ਗਿਆ|  ਇਸ ਮੌਕੇ ਬਚਨ ਸਿੰਘ, ਸਵਿੰਦਰ ਸਿੰਘ ਲੱਖੋਵਾਲ, ਰਾਜਿੰਦਰ ਸ਼ਰਮਾ, ਉਮਾਕਾਂਤ ਤਿਵਾੜੀ, ਵਿਜੈ ਪਾਠਕ ਤਿਵਾੜੀ, ਤਜਿੰਦਰ ਸਿੰਘ ਨਾਮਧਾਰੀ, ਸਤਵਿੰਦਰ ਸਿੰਘ, ਸਤਵਿੰਦਰ ਕੌਰ, ਰਜਿੰਦਰ ਕੌਰ ਅਤੇ ਹੋਰ ਪੱਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *