ਚੰਨੀ ਨੇ ਅਵਤਾਰ ਸਿੰਘ ਸਿੱਧੂ ਨੂੰ ਓ.ਐਸ.ਡੀ (ਰਿਹਾਇਸ਼) ਲਾਇਆ

ਐਸ. ਏ. ਐਸ. ਨਗਰ, 27 ਜੂਨ (ਸ.ਬ.) ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੋਜਗਾਰ ਉਤਪਤੀ ਅਤੇ ਸਾਇੰਸ ਤਕਨਾਲੋਜੀ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰ. ਅਵਤਾਰ ਸਿੰਘ ਸਿੱਧੂ ਨੂੰ ਆਪਣੇ ਓ.ਐਸ.ਡੀ (ਰਿਹਾਇਸ਼) ਵਜੋਂ ਨਿਯੁਕਤ ਕੀਤਾ ਹੈ|

Leave a Reply

Your email address will not be published. Required fields are marked *