ਛਬੀਲ ਅਤੇ ਲੰਗਰ ਲਗਾਏ

ਐਸ ਏ ਐਸ ਨਗਰ, 12 ਜੁਲਾਈ (ਸ.ਬ.) ਮੁਹਾਲੀ ਪਿੰਡ ਦੀ ਮੋਟਰ ਮਾਰਕੀਟ ਵਲੋਂ ਛਬੀਲ ਅਤੇ ਕੜਾਹ ਪ੍ਰਸਾਦਿ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਦੇ ਪ੍ਰਧਾਨ ਫੌਜਾ ਸਿੰਘ ਨੇ ਦੱਸਿਆ ਕਿ ਇਸ ਕਾਰਜ ਵਿੱਚ ਸਾਰੇ ਹੀ ਮੈਂਬਰਾਂ ਨੇ ਪੂਰਨ ਸਹਿਯੋਗ ਦਿੱਤਾ|

Leave a Reply

Your email address will not be published. Required fields are marked *