ਛਬੀਲ ਲਗਾਈ

ਐਸ ਏ ਐਸ ਨਗਰ, 7 ਜੁਲਾਈ (ਸ.ਬ.) ਮੁਹਾਲੀ ਰੇਹੜੀ ਫੜੀ ਮੰਡੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਫੇਜ਼-7 ਵਿੱਚ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ| ਇਸ ਮੌਕੇ ਛੋਲੇ ਅਤੇ ਪ੍ਰਸ਼ਾਦਿ ਵੀ ਵੰਡੇ ਗਏ|
ਇਸ ਮੌਕੇ ਰੇਹੜੀ ਫੜੀ ਮੰਡੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ. ਸੋਹਨ ਸਿੰਘ ਨੇ ਦਸਿਆ ਕਿ ਇਹ ਛਬੀਲ ਹਰ ਸਾਲ ਹੀ ਲਗਾਈ ਜਾਂਦੀ ਹੈ| ਜਿਸ ਵਿੱਚ ਐਸੋਸੀਏਸ਼ਨ ਦੇ    ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੱਧ ਚੜ ਕੇ ਹਿੱਸਾ ਪਾਇਆ ਜਾਂਦਾ ਹੈ|
ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ, ਰਮੇਸ਼ ਵਰਮਾ, ਆਰ ਪੀ ਸ਼ਰਮਾ ਐਮ ਸੀ, ਪ੍ਰਕਾਸ਼ਵਤੀ ਐਮ ਸੀ, ਅਜੈ ਕੁਮਾਰ, ਅਜੀਤ ਸਿੰਘ, ਰਾਜੀਵ ਕੁਮਾਰ, ਮੱਖਣ ਸਿੰਘ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਕ੍ਰਿਸ਼ਨ ਕੁਮਾਰ, ਪ੍ਰਵੇਸ਼ ਕੁਮਾਰ, ਪ੍ਰਿਯੰਕਾ, ਰਾਕੇਸ਼ ਕੁਮਾਰ, ਚਰਨ ਸਿੰਘ, ਅਮਨ, ਰੂਬਲ, ਸੋਮੂ, ਸਰੂਪ ਸਿੰਘ, ਹਰਮੀਤ ਸਿੰਘ, ਰਾਜ ਕੁਮਾਰ ਨੇ ਵੀ   ਸੇਵਾ ਕੀਤੀ|

Leave a Reply

Your email address will not be published. Required fields are marked *