ਛਬੀਲ ਲਗਾਈ

ਐਸ ਏ ਐਸ ਨਗਰ, 16 ਜੂਨ (ਸ.ਬ.) ਵਾਟਰ ਸਪਲਾਈ ਅਤੇ ਸੈਨੀਟੇਸਨ ਪੰਜਾਬ ਫੀਲਡ ਵਰਕਸਾਪ ਵਰਕਰ ਯੂਨੀਅਨ ਬਰਾਂਚ ਮੁਹਾਲੀ ਵਲੋਂ ਅੱਜ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ|
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕ੍ਰਿਸਨ ਪਾਲ, ਅਮਰਜੀਤ ਸਿੰਘ ਭਵਾਤ, ਮਹਿਕ ਸਿੰਘ, ਰਮੇਸ਼ ਕੁਮਾਰ, ਸੁਨੀਲ ਕੁਮਾਰ, ਭੂਸ਼ਣ, ਨਰਿੰਦਰ ਕੁਮਾਰ ਨੇ ਵੀ ਸੇਵਾ ਕੀਤੀ|

Leave a Reply

Your email address will not be published. Required fields are marked *