ਛਬੀਲ ਲਗਾਈ

ਐਸ ਏ ਐਸ ਨਗਰ, 18 ਜੂਨ (ਆਰ ਪੀ ਵਾਲੀਆ) ਫੇਜ਼ 2 ਦੀ ਮਾਰਕੀਟ ਵਿਖੇ ਮਾਰਕੀਟ ਐਸੋ. ਵਲੋਂ ਠੰਢੇ ਮਿੱਠੇ ਜਲ ਦੀ ਲਗਾਈ ਗਈ| ਇਸ ਮੌਕੇ ਛੋਲੇ , ਕੜੀ ਚਾਵਲ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਵੀ ਲਗਾਇਆ ਗਿਆ| ਇਸ ਮੌਕੇ ਮਨਮੋਹਨਜੀਤ ਸਿੰਘ, ਰਾਜਨ ਮੁਜਾਲ, ਆਨੰਦ, ਦਰਸ਼ਨ ਸਿੰਘ, ਸ਼ੈਟੀ, ਗੋਪਾਲ, ਭੁਪਿੰਦਰ ਪਾਲ, ਰੁਪਿੰਦਰ, ਹਰਪ੍ਰੀਤ ਸਿੰਘ, ਅਨਿਲ, ਸਤਪਾਲ, ਮਨੋਹਰ ਲਾਲ, ਕ੍ਰਿਸ਼ਨ ਪਾਲ, ਮੋਹਨ ਯਾਦਵ ਨੇ ਵੀ ਸੇਵਾ ਕੀਤੀ|

Leave a Reply

Your email address will not be published. Required fields are marked *