ਛਬੀਲ ਲਗਾਈ

ਐਸ ਏ ਐਸ ਨਗਰ, 23 ਜੂਨ (ਸ.ਬ.) ਸ਼ਾਹੀ ਮਾਜਰਾ ਮੰਦਰ ਕਮੇਟੀ ਵੱਲੋਂ ਨਿਰਜਲਾ ਏਕਾਦਸ਼ੀ ਦੇ ਸਬੰਧ ਵਿੱਚ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ| ਇਸ ਮੌਕੇ ਕੌਂਸਲਰ ਅਸ਼ੋਕ ਝਾਅ ਨੇ ਕਿਹਾ ਕਿ ਸਾਨੂੰ ਇਸ ਗਰਮੀ ਦੇ ਮੌਸਮ ਵਿੱਚ ਰਾਹਗੀਰਾਂ ਲਈ ਠੰਡੇ ਅਤੇ ਮਿੱਠੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਇਹ ਪੁੰਨ ਦਾ ਕੰਮ ਹੁੰਦਾ ਹੈ| ਇਸ ਮੌਕੇ ਸੰਜੀਵ ਵਸ਼ਿਸ਼ਟ ਸਾਬਕਾ ਪ੍ਰਧਾਨ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ, ਰਾਮ ਕੁਮਾਰ ਮੰਦਰ ਪ੍ਰਧਾਨ ਨੇ ਵੀ ਸੇਵਾ ਕੀਤੀ|

Leave a Reply

Your email address will not be published. Required fields are marked *