ਛਬੀਲ ਲਗਾਈ

ਐਸ ਏ ਐਸ ਨਗਰ, 23 ਜੂਨ (ਸ.ਬ.) ਬਲੌਂਗੀ ਵਿਖੇ ਸਮਾਜ ਸੇਵੀ ਬੀ ਸੀ ਪ੍ਰੇਮੀ ਅਤੇ ਸਾਬਕਾ ਪੰਚ ਕ੍ਰਿਸਨ ਵਲੋਂ ਵੇਰਕਾ ਲੱਸੀ ਅਤੇ ਆਈਸਕ੍ਰੀਮ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਰਾਹਗੀਰਾਂ ਨੂੰ ਲੱਸੀ ਅਤੇ ਆਈਸਕ੍ਰੀਮ ਵੰਡੇ ਗਏ|

Leave a Reply

Your email address will not be published. Required fields are marked *