ਛਾਂਦਾਰ ਬੂਟੇ ਲਗਾਏ

ਐਸ ਏ ਐਸ ਨਗਰ, 18 ਅਗਸਤ (ਸ.ਬ.) ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਡਿਸਏਬਲਡ ਪਰਸਨਜ ਵੇਲਫੈਅਰ ਆਰਗੇ- ਨਾਈਜੇਸ਼ਨ ਪੰਜਾਬ, ਯੁਵਕ ਸੇਵਾਵਾ ਕਲੱਬ ਮੁਹਾਲੀ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਛਾਂ ਦਾਰ ਬੂਟੇ ਸੈਕਟਰ 95 ਸਥਿਤ ਗੁਰਦੁਆਰਾ ਸ੍ਰੀ ਢਿੱਡਾ ਸਾਹਿਬ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਦਲਬੀਰ ਸਿੰਘ ਅਤੇ ਬਾਬਾ ਪਰਮਜੀਤ ਸਿੰਘ ਜੀ ਦੀ ਅਗਵਾਈ ਹੇਠ ਲਗਾਏ ਗਏ| ਇਸ ਮੌਕੇ ਸੰਤ ਬਾਬਾ ਦਲਬੀਰ ਸਿੰਘ ਵੱਲੋਂ ਸੰਸਥਾਵਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਸਲਾਘਾ ਕੀਤੀ|
ਇਸ ਮੋਕੇ ਕਲੱਬ ਦੇ ਮੁੱਖ ਸਰਪ੍ਰਸਤ ਪਰਮਦੀਪ ਸਿੰਘ ਭਬਾਤ (ਸਟੇਟ ਅਵਾਰਡੀ), ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਦਵਿੰਦਰ ਜੁੰਗਨੀ ਪ੍ਰੋਟੋਕੋਲ ਅਫਸਰ, ਭਗਵੰਤ ਸਿੰਘ ਬੇਦੀ, ਮਲਕੀਤ ਪਨੂੰ, ਪਰਦੀਪ ਕਪੂਰ, ਗੁਰਮੀਤ ਮਨੋਲੀ, ਇਸ਼ਮੀਤ ਸਿੰਘ, ਬਾਬਾ ਗੋਬਿੰਦ ਸਿੰਘ, ਅੰਮ੍ਰਿਤਪਾਲ ਸਿੰਘ, ਤੇਜਿੰਦਰ ਸਿੰਘ, ਹਰਪ੍ਰੀਤ ਹਨੀ, ਅਜੀਤਪਾਲ ਸਿੰਘ, ਗਗਨ ਝੱਜ ਵੀ ਹਾਜਿਰ ਸਨ|

Leave a Reply

Your email address will not be published. Required fields are marked *