ਛੱਜੂਮਾਜਰਾ ਵਿੱਚ ਕਣਕ ਵੰਡੀ

ਖਰੜ, 19 ਮਾਰਚ (ਸ.ਬ.) ਖਰੜ ਦੇ ਵਾਰਡ ਨੰਬਰ 13 ਪਿੰਡ ਛੱਜੂਮਾਜਰਾ, ਛੱਜੂਮਾਜਰਾ ਕਾਲੋਨੀ ਵਿੱਚ ਜਿਲ੍ਹਾ ਪ੍ਰਧਾਨ ਯੂਥ ਅਤੇ ਵੈਲਫੇਅਰ ਕਾਂਗਰਸ ਮੁਹਾਲੀ ਰਾਜਵੀਰ ਸਿੰਘ ਰਾਜੀ ਦੀ ਅਗਵਾਈ ਵਿੱਚ ਕਣਕ ਵੰਡੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਬਿਜਲੀ ਦੀ ਮੁਫਤ ਸਹੂਲਤ ਵੀ ਜਾਰੀ ਰਹੇਗੀ ਅਤੇ ਮੁਫਤ ਵਿੱਚ ਕਣਕ ਵੰਡਣ ਦਾ ਕੰਮ ਵੀ ਜਾਰੀ ਰਹੇਗਾ|

Leave a Reply

Your email address will not be published. Required fields are marked *