ਛੱਤੀਸਗੜ੍ਹ ਵਿੱਚ 10 ਨਕਸਲੀ ਗ੍ਰਿਫ਼ਤਾਰ

ਰਾਏਪੁਰ, 18 ਨਵੰਬਰ (ਸ.ਬ.) ਬੀਤੇ ਦਿਨ ਛੱਤੀਸਗੜ੍ਹ ਦੇ ਬਸਤਰ ਖੇਤਰ ਤੋਂ ਸੁਰੱਖਿਆ ਬਲਾਂ ਵੱਲੋਂ ਸਰਚ ਅਪਰੇਸ਼ਨ ਦੌਰਾਨ 10 ਨਕਸਲੀਆਂ ਨੂੰ ਕਾਬੂ ਕੀਤਾ ਹੈ ਤੇ ਇਕ ਰਾਈਫ਼ਲ ਵੀ ਬਰਾਮਦ ਕੀਤੀ ਗਈ ਹੈ|

Leave a Reply

Your email address will not be published. Required fields are marked *