ਜਤਿੰਦਰ ਪਾਲ ਸਿੰਘ ਨੇ ਸੰੰਭਾਲਿਆ ਖਰੜ ਦੇ ਡੀ ਐਸ ਪੀ ਦਾ ਵਾਧੂ ਚਾਰਜ

ਖਰੜ, 26 ਅਗਸਤ (ਸ਼ਮਿੰਦਰ ਸਿੰਘ) ਡੀ. ਐਸ ਪੀ ਸ੍ਰੀ ਜਤਿੰਦਰ ਪਾਲ ਸਿੰਘ ਵਲੋਂ ਖਰੜ ਦੇ ਡੀ ਐਸ ਪੀ ਦਾ ਵਾਧੂ  ਚਾਰਜ ਸੰਭਾਲਿਆ ਗਿਆ ਹੈ| 
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਜੇ. ਪੀ ਸਿੰਘ ਨੇ ਕਿਹਾ ਕਿ ਖਰੜ ਦੇ ਡੀ. ਐਸ. ਪੀ. ਸ੍ਰ. ਪਾਲ ਸਿੰਘ ਸਿੰਘ ਹਸਪਤਾਲ ਵਿੱਚ ਭਰਤੀ ਹੋਣ ਕਰਨ ਉਹਨਾਂ ਨੂੰ ਖਰੜ ਦੇ ਡੀ. ਐਸ. ਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ| ਉਹਨਾਂ  ਕਿਹਾ ਕਿ ਕੋਰੋਨਾ ਮਹਾਮਾਰੀ ਸੰਬੰਧੀ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਨਾ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਇਮ ਰੱਖਣਾ ਉਹਨਾਂ ਦੀ ਪਹਿਲ ਹੋਵੇਗੀ| 

Leave a Reply

Your email address will not be published. Required fields are marked *