ਜਨਮ ਅਸ਼ਟਮੀ ਮੌਕੇ ਝੰਡਾ ਲਹਿਰਾਇਆ

ਐਸ ਏ ਐਸ ਨਗਰ, 3 ਸਤੰਬਰ (ਸ.ਬ.) ਸਥਾਨਕ ਫੇਜ਼ 3 ਬੀ 1 ਵਿਖੇ ਸਥਿਤ ਸ੍ਰੀ ਵੈਸ਼ਨੂੰ ਮਾਤਾ ਮੰਦਰ ਵਿਖੇ ਜਨਮ ਅਸ਼ਟਮੀ ਦੇ ਮੌਕੇ ਸ੍ਰੀ ਐਨ ਕੇ ਮਰਵਾਹਾ ਸਾਬਕਾ ਡਿਪਟੀ ਮੇਅਰ ਨਗਰ ਨਿਗਮ ਮੁਹਾਲੀ ਨੇ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ| ਇਸ ਮੌਕੇ ਸ੍ਰੀ ਪ੍ਰਦੀਪ ਸੋਨੀ ਪ੍ਰਧਾਨ ਮੰਦਰ ਕਮੇਟੀ, ਅਮਿਤ ਮਰਵਾਹਾ, ਅਸ਼ਵਨੀ ਸ਼ਰਮਾ, ਦਿਨੇਸ਼ ਸ਼ਰਮਾ, ਬੀ ਕੇ ਮਲਹੋਤਰਾ, ਬੀ ਕੇ ਬਹਿਲ, ਸ਼ਾਮ ਲਾਲ ਸ਼ਰਮਾ, ਰੋਹਣ ਮਰਵਾਹਾ ਵੀ ਮੌਜੂਦ ਸਨ|

Leave a Reply

Your email address will not be published. Required fields are marked *