ਜਨਮ ਦਿਨ ਮਨਾਇਆ

ਐਸ਼ ਏ ਐਸ ਨਗਰ, 3 ਮਾਰਚ (ਸ਼ਬ ਦੀ ਹਾਊਸ ਓਨਰਜ ਵੈਲਫੇਅਰ ਸੁਸਾਇਟੀ (ਰਜਿ.) ਫੇਜ਼-5 ਵੱਲੋਂ ਧਰਾਨਾ ਭਵਨ ਫੇਜ਼-5 ਵਿਖੇ ਸੰਸਥਾ ਦੇ ਕਾਰਜਕਾਰਨੀ ਮੈਂਬਰ ਸ੍ਰ. ਸਿਕੰਦਰ ਦਾ ਜਨਮ ਦਿਨ ਮਨਾਇਆ ਗਿਆ।
ਇਸ ਪ੍ਰੋਗਰਾਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰ. ਅਲਬੇਲ ਸਿੰਘ ਸਿਆਣ, ਪ੍ਰਧਾਨ ਸ੍ਰੀ ਪੀ ਡੀ ਵਧਵਾ, ਸਕੱਤਰ ਜਨਰਲ ਸ੍ਰ. ਜੈ ਸਿੰਘ ਸੈਭੀ, ਮੀਤ ਪ੍ਰਧਾਨ ਸ੍ਰ. ਸੁਰਜੀਤ ਸਿੰਘ ਗਰੇਵਾਲ ਅਤੇ ਹੋਰ ਸੁਸਾਇਟੀ ਕਾਰਕੁਨ ਹਾਜਿਰ ਸਨ। ਸ੍ਰ. ਜੈ ਸਿੰਘ ਸੈਭੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *