ਜਨਮ ਦਿਨ ਮੌਕੇ ਪੌਦੇ ਲਗਾਏ

ਐਸ ਏ ਐਸ ਨਗਰ, 14 ਅਗਸਤ (ਸ.ਬ.) ਸਥਾਨਕ ਫੇਜ਼ 9 ਵਿੱਚ ਵਾਰਡ ਨੰਬਰ 24 ਦੇ ਕੌਂਸਲਰ ਕਮਲਜੀਤ ਸਿੰਘ ਰੂਬੀ ਦੇ ਜਨਮ ਦਿਨ ਮੌਕੇ ਵੱਖ ਵੱਖ ਤਰਾਂ ਦੇ ਪੌਦੇ ਲਗਾਏ ਗਏ| ਇਸ ਮੌਕੇ ਇਲਾਕਾ ਵਾਸੀ ਗੁਰਵੰਤ ਸਿੰਘ, ਤਰਨਜੀਤ ਸਿੰਘ, ਹਰਬੰਸ ਸਿੰਘ, ਤੇਗ ਬਹਾਦਰ ਸਿੰਘ, ਦਿਆਲ ਸਿੰਘ, ਓ ਪੀ ਚੁਟਾਨੀ, ਜਗਦੇਵ ਸਿੰਘ, ਮੱਖਣ ਸਿੰਘ, ਅਜੀਤ ਸਿਘ ਭੰਗੂ, ਜੀ ਐਸ ਭੱਟੀ, ਓ ਪੀ ਸੈਣੀ, ਹਰਦੀਪ ਸੰਧੂ, ਸ਼ਰਨਜੀਤ ਸੇਠੀ, ਅਮਰਜੀਤ ਸਿੰਘ, ਉਮੇਸ਼, ਅਮਰੀਕ ਸਿੰਘ, ਰਸ਼ਪਾਲ, ਅਵਤਾਰ ਸਿੰਘ, ਸੁਰਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *