ਜਨ ਸੁਵਿਧਾ ਸਫਾਈ ਸੇਵਕ ਯੂਨੀਅਨ ਅਤੇ ਸ਼ੁਲਭ ਸ਼ੌਚਾਲਯ ਸਫਾਈ ਮਜਦੂਰ ਸੰਗਠਨ ਯੂਨੀਅਨ ਵਿਚਾਲੇ ਏਕਾ

ਐਸ.ਏ.ਐਸ.ਨਗਰ, 12 ਸਤੰਬਰ (ਸ.ਬ.) ਜਨ ਸੁਵਿਧਾ ਸਫਾਈ    ਸੇਵਕ  ਯੂਨੀਅਨ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਿਰੇਂਦਰ ਪਾਂਡੇ ਅਤੇ ਚੌਥਾ ਦਰਜਾਚਾਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜਗਵੀਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਨ ਸੁਵਿਧਾ ਸਫਾਈ ਸੇਵਕ ਯੂਨੀਅਨ ਅਤੇ ਸ਼ੁਲਭ ਸ਼ੌਚਾਲਅ ਸਫਾਈ ਮਜਦੂਰ ਸੰਗਠਨ ਯੂਨੀਅਨ ਵਿਚਾਲੇ ਗਠਜੋੜ ਕਰਨ ਦਾ ਫੈਸਲਾ ਕੀਤਾ ਗਿਆ|
ਇਸ ਦੌਰਾਨ ਪ੍ਰਵਿੰਦਰ ਸਿੰਘ ਰਾਣਾ ਨੂੰ ਪ੍ਰਧਾਨ, ਸੋਨੂੰ ਕੁਮਾਰ ਨੂੰ ਸਕੱਤਰ,  ਸੋਹਨ ਪਾਲ ਨੂੰ ਮੀਤ ਪ੍ਰਧਾਨ, ਜਨਰਲ ਸਕੱਤਰ ਸ੍ਰੀ ਪ੍ਰੇਮ ਪਾਲ, ਸਲਾਹਕਾਰ ਸ੍ਰੀ ਛੋਟੇ ਲਾਲ, ਏਜੰਡਾ ਸਕੱਤਰ ਚੰਚਲ ਕੁਮਾਰ, ਯਸ਼ਪਾਲ ਨੂੰ ਪ੍ਰਚਾਰ ਸਕੱਤਰ ਅਤੇ ਅਜੀਤ ਨੂੰ ਕੈਸ਼ੀਅਰ ਬਣਾਇਆ ਗਿਆ|  

Leave a Reply

Your email address will not be published. Required fields are marked *