ਜਪਨੀਤ ਕੌਰ ਦੀ ਸ਼ਾਨਦਾਰ ਕਾਰਗੁਜਾਰੀ

ਐਸ. ਏ. ਐਸ. ਨਗਰ, 16 ਜੂਨ (ਸ.ਬ.) ਮੁਹਾਲੀ ਦੇ ਫੇਜ਼-4 ਦੀ ਵਸਨੀਕ ਜਪਨੀਤ ਕੌਰ ਉਬਰਾਏ ਨੇ  ਏਮਜ ਦਿਲੀ ਵਲੋਂ ਲਈ ਗਈ ਮੈਡੀਕਲ ਪ੍ਰੀਖਿਆ ਵਿੱਚ 99.62 ਫੀਸਦੀ ਅੰਕ ਲੈ ਕੇ 1077 ਵਾਂ ਰੈਂਕ ਪ੍ਰਾਪਤ ਕੀਤਾ ਹੈ| ਜਪਨੀਤ ਕੌਰ ਬਿਜਲੀ ਵਿਭਾਗ ਦੇ ਐਕਸੀਅਨ ਸ੍ਰੀ ਐਚ ਐਸ ਉਬਰਾਏ ਦੀ ਬੇਟੀ ਹੈ|

Leave a Reply

Your email address will not be published. Required fields are marked *