ਜਪਨੀਤ ਕੌਰ ਨੂੰ ਮਿਲੀ ਸਫਲਤਾ

ਐਸ ਏ ਐਸ ਨਗਰ, 24 ਜੂਨ (ਸ.ਬ.) ਬਿਜਲੀ ਵਿਭਾਗ ਦੇ ਐਕਸੀਅਨ ਸ੍ਰੀ ਐਚ ਐਸ ਉਬਰਾਏ ਦੀ ਬੇਟੀ ਜਪਨੀਤ ਕੌਰ ਨੇ ਨੀਟ ਦੀ ਪ੍ਰੀਖਿਆ ਵਿੱਚ 2000 ਵਾਂ ਰੈਂਕ ਹਾਸਲ ਕੀਤਾ ਹੈ| ਉਸਨੇ ਇਸ ਪ੍ਰੀਖਿਆ ਵਿੱਚ 99.72 ਪਰਸੈਂਟਾਈਲ ਅੰਕ ਪ੍ਰਾਪਤ ਕੀਤੇ ਹਨ| ਜਪਨੀਤ ਕੌਰ ਸਥਾਨਕ ਫੇਜ਼-4 ਦੀ ਵਸਨੀਕ ਹੈ| ਇਸ ਤੋਂ ਪਹਿਲਾਂ ਜਪਨੀਤ ਕੌਰ ਏਮਜ ਦਿਲੀ ਵਲੋਂ ਲਈ ਗਈ ਮੈਡੀਕਲ ਪ੍ਰਖਿਆਂ ਵਿੱਚ ਵੀ 1077 ਵਾਂ ਰੈਂਕ ਪ੍ਰਾਪਤ ਕਰ ਚੁੱਕੀ ਹੈ|

Leave a Reply

Your email address will not be published. Required fields are marked *