ਜਰਨੈਲ ਬਾਜਵਾ ਨੇ ਕੀਤੀ ਰਿਨਾਲਟ ਕੈਪਚਰ ਦੀ ਘੁੰਡ ਚੁਕਾਈ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਲੈਂਡ ਮਾਰਕ ਰਿਨੋਲਟ ਮੁਹਾਲੀ  ਫੇਜ਼-7 ਵਿਖੇ ਅੱਜ ਰਿਨਾਲਟ ਕੰਪਨੀ ਦੇ ਨਵੇਂ ਮਾਡਲ ਕੈਪਚਰ ਦੀ ਘੁੰਡ ਚੁਕਾਈ ਬਾਜਵਾ ਡਿਵੈਲਪਰ ਦੇ ਮਾਲਕ ਸ੍ਰ. ਜਰਨੈਲ ਸਿੰਘ ਬਾਜਵਾ ਨੇ ਕੀਤੀ|
ਇਸ ਮੌਕੇ ਰਿਨਾਲਟ ਕੰਪਨੀ ਦੇ ਅਧਿਕਾਰੀਆਂ ਨੇ ਦਸਿਆ ਕਿ ਰੂਸ, ਅਰਜਨਟੀਨਾ, ਬਰਾਜੀਲ ਵਿੱਚ ਸਫਲਤਾ ਦੇ ਝੰਡੇ ਗੱਢਣ ਤੋਂ ਬਾਅਦ ਰਿਨੋਲਟ ਕੈਪਚਰ ਨੂੰ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ|

Leave a Reply

Your email address will not be published. Required fields are marked *