ਜਰਮਨੀ ਦੇ ਮਿਊਨਿਖ ਰੇਲਵੇ ਸਟੇਸ਼ਨ ਵਿੱਚ ਗੋਲੀਬਾਰੀ, ਕਈ ਲੋਕ ਜ਼ਖਮੀ

ਬਰਲਿਨ, 13 ਜੂਨ (ਸ.ਬ.) ਜਰਮਨੀ ਦੇ ਮਿਊਨਿਖ ਰੇਲਵੇ ਸਟੇਸ਼ਨ ਵਿੱਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ| ਇਸ ਕਾਰਨ ਕਈ ਲੋਕਾਂ ਦੇ ਜ਼ਖਮੀ ਹੋ ਗਏ ਹਨ| ਇਕ ਮਹਿਲਾ ਪੁਲੀਸ ਅਧਿਕਾਰੀ ਵੀ ਇਸ ਕਾਰਨ ਜ਼ਖਮੀ ਹੋ ਗਈ|
ਪੁਲੀਸ ਨੇ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ| ਸ਼ੁਰੂਆਤੀ ਜਾਂਚ ਮਗਰੋਂ ਪੁਲੀਸ ਨੇ ਕਿਹਾ ਕਿ ਅਜੇ ਤਕ ਇਸ ਨੂੰ ਅੱਤਵਾਦੀ ਹਮਲਾ ਨਹੀਂ ਕਿਹਾ ਜਾ ਸਕਦਾ|

Leave a Reply

Your email address will not be published. Required fields are marked *