ਜਲੰਧਰ ਦੇ ਪੁਲੀਸ ਮੁਲਾਜ਼ਮ ਦੇ ਲੜਕੇ ਦੀ ਅਮਰੀਕਾ ਵਿੱਚ ਹੱਤਿਆ

ਜਲੰਧਰ, 28 ਨਵੰਬਰ (ਸ.ਬ.) ਨਿਊ ਡਿਫੈਂਸ ਕਾਲੋਨੀ ਦੇ ਰਹਿਣ ਵਾਲੇ ਪੁਲੀਸ ਮੁਲਾਜ਼ਮ ਦੇ ਬੇਟੇ ਦੀ ਅਮਰੀਕਾ ਦੇ ਜੈਕਸਨ ਸ਼ਹਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ| ਮ੍ਰਿਤਕ ਸੰਦੀਪ ਸਿੰਘ (21) ਕਰੀਬ ਤਿੰਨ ਸਾਲ ਪਹਿਲਾ ਅਮਰੀਕਾ ਗਿਆ ਸੀ| ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਥਾਣੇ ਵਿੱਚ ਤਾਇਨਾਤ ਹਨ|

Leave a Reply

Your email address will not be published. Required fields are marked *