ਜਲੰਧਰ ਵਿੱਚ ਵਿਜੀਲੈਂਸ ਵੱਲੋਂ ਆਰ. ਟੀ. ਏ. ਦਫਤਰ ਵਿੱਚ ਰੇਡ

ਜਲੰਧਰ, 29 ਦਸੰਬਰ (ਸ.ਬ.) ਆਰ. ਟੀ. ਏ. ਦੇ ਦਫਤਰ ਵਿੱਚ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਵਿਜੀਲੈਂਸ ਵੱਲੋਂ ਅਚਾਨਕ ਦਫਤਰ ਵਿੱਚ ਛਾਪੇਮਾਰੀ ਕੀਤੀ ਗਈ| ਮਿਲੀ ਜਾਣਕਾਰੀ ਮੁਤਾਬਕ ਡੀ. ਐਸ. ਪੀ. ਸਤਪਾਲ ਸਿੰਘ ਆਪਣੀ ਟੀਮ ਸਮੇਤ ਆਰ.ਟੀ.ਏ. ਦਫਤਰ ਪੁੱਜੇ| ਡੀ. ਐਸ. ਪੀ. ਵੱਲੋਂ ਅਚਾਨਕ ਦੌਰਾ ਕਰਨ ਤੇ ਕਰਮਚਾਰੀ ਹੈਰਾਨ ਰਹਿ ਗਏ| ਇਸ ਦੌਰਾਨ ਉਨ੍ਹਾਂ ਨੇ ਰਿਕਾਰਡ ਦੀ ਜਾਂਚ ਕੀਤੀ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ|

Leave a Reply

Your email address will not be published. Required fields are marked *