ਜਲ ਸਪਲਾਈ ਵਿਭਾਗ ਨੇ ਪਾਣੀ ਦੇ ਬਿਲ ਨਾ ਦੇਣ ਵਾਲਿਆਂ ਦੇ ਕਨੈਕ੪ਨ ਕੱਟੇ
ਐਸ਼ਏyਐਸ਼ਨਗਰ, 16 ਫਰਵਰੀ (ਸ਼ਬy) ਜਲ ਸਪਲਾਈ ਅਤੇ ਸੈਨੀਟੇ੪ਨ ਵਿਭਾਗ ਵਲੋਂ ਕਾਰਜਕਾਰੀ ਇੰਜੀਨੀਅਰ ਸ੍ਰੀ ਸੁਨੀਲ ਕੁਮਾਰ ਦੇ ਹੁਕਮਾਂ ਤਹਿਤ ਅਤੇ ਐਸ ਡੀ ਓ ਇਮਾਨ ਵੀਰ ਸਿੰਘ ਮਾਨ ਦੀ ਨਿਗਰਾਨੀ ਹੇਠ ਜੇyਈy ਸ੍ਰੀ ਅਮ੍ਰਿੰਤ ਵੀਰ, ਸੁਖਵਿੰਦਰ ਸਿੰਘ ਅਤੇ ਸਟਾਫ ਵਲੋਂ ਸਥਾਨਕ ਫੇ੭ 3ਬੀ2 ਦੀ ਮਾਰਕੀਟ ਦੇ ੪ੋਅਰੂਮਾਂ ਅਤੇ ਬੂਥਾਂ ਵਿੱਚ ਪਾਣੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਦੇ ਪਾਣੀ ਦੇ ਕੰਨੇਕ੪ਨ ਕੱਟੇ ਗਏ ਅਤੇ ਇਸਦੇ ਨਾਲ ਹੀ ਨਜਾਇਜ ਕੰਨੇਕ੪ਨ ਕਰਨ ਵਾਲਿਆਂ ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ।
ਇਸ ਮੌਕੇ ਵਿਭਾਗ ਵਲੋਂ ਸਮੂਹ ੪ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਪਾਣੀ ਦੇ ਰਹਿੰਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਜਮਾਂ ਕਰਵਾਈ ਜਾਵੇ ਨਹੀਂ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।