ਜਸਰਾਜ ਸਿੰਘ ਨੇ 12ਵੀਂ ਪ੍ਰੀਖਿਆ ਵਿੱਚ ਹਾਸਿਲ ਕੀਤੇ 90.4 ਫੀਸਦੀ ਨੰਬਰ

ਐਸ.ਏ.ਐਸ. ਨਗਰ, 18 ਜੁਲਾਈ (ਸ.ਬ.) ਚੰਡੀਗੜ੍ਹ ਦੇ ਡੀ.ਪੀ.ਐਸ. ਸਕੂਲ ਦੇ ਵਿਦਿਆਰਥੀ ਜਸਰਾਜ ਸਿੰਘ ਨੇ ਸੀ.ਬੀ.ਐਸ.ਈ. ਦੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ 90.4 ਫੀਸਦੀ ਨੰਬਰ ਹਾਸਿਲ ਕੀਤੇ ਹਨ| ਜਸਰਾਜ ਸਿੰਘ ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਸ੍ਰ. ਆਰ.ਐਸ. ਬੈਦਵਾਣ ਦਾ ਪੋਤਰਾ ਹੈ| 

Leave a Reply

Your email address will not be published. Required fields are marked *