ਜਹਾਜ਼ ਉਤਰਨ ਤੋਂ ਪਹਿਲਾ ਯਾਤਰੀ ਨੇ ਖੋਲ੍ਹਿਆ ਦਰਵਾਜਾ

ਰਾਂਚੀ, 11 ਜੁਲਾਈ (ਸ.ਬ.)  ਬੀਤੀ ਰਾਤ ਕੋਲਕਾਤਾ ਤੋਂ ਦਿੱਲੀ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਵਿੱਚ ਇਕ ਯਾਤਰੀ ਨੇ ਰਾਂਚੀ ਏਅਰ ਪੋਰਟ ਤੇ ਉਡਾਣ ਦੇ ਉਤਰਨ ਤੋਂ ਪਹਿਲਾ ਜਹਾਜ਼ ਦਾ ਦਰਵਾਜ਼ਾ ਖੋਲ੍ਹ ਦਿੱਤਾ| ਬੇਕਾਬੂ ਹੋਏ ਇਸ ਯਾਤਰੀ ਦੀ ਹਰਕਤ ਕਾਰਨ ਜਹਾਜ਼ ਵਿੱਚ ਬੈਠੀਆਂ ਹੋਰ ਸਵਾਰੀਆਂ ਤੇ ਅਮਲੇ ਦੇ ਸਾਹ ਸੂਤੇ ਗਏ ਪਰ ਖ਼ੁਸ਼ਕਿਸਮਤੀ ਨਾਲ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ ਤੇ ਸਾਰੇ ਯਾਤਰੀ ਸੁਰੱਖਿਅਤ ਹਨ|
ਘਟਨਾ ਨੂੰ ਅੰਜਾਮ ਦੇਣ ਵਾਲੇ ਯਾਤਰੀ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ|

Leave a Reply

Your email address will not be published. Required fields are marked *