ਜਿਲ੍ਹਾ ਅਦਾਲਤ ਵਿੱਚ ਵਕੀਲਾਂ ਨੇ ਅੱਜ ਕੰਮ ਬੰਦ ਰਖਿਆ

ਐਸ ਏ ਐਸ ਨਗਰ, 16 ਅਕਤੂਬਰ (ਸ.ਬ.)  ਜਿਲ੍ਹਾ ਬਾਰ ਐਸੋਸੀਏਸ਼ਨ  ਸੈਕਟਰ 76 ਐਸ ਏ ਐਸ ਨਗਰ ਵਲੋਂ ਅੱਜ ਆਪਣਾ ਕੰਮ ਬੰਦ ਰਖਿਆ ਗਿਆ| ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਲੋਂਗੀਆਂ ਨੇ ਦਸਿਆ ਕਿ 13 ਅਕਤੂਬਰ ਨੂੰ ਇੱਕ ਨੌਜਵਾਨ ਵਕੀਲ ਯੋਗੇਸ ਗੋਇਲ ਦੀ ਅਚਨਚੇਤ ਮੌਤ ਹੋ ਗਈ ਸੀ, ਜਿਸਦੇ ਸੋਗ ਵਜੋਂ ਅੱਜ ਵਕੀਲਾਂ ਨੇ ਆਪਣਾ ਕੰਮ ਕਾਰ ਬੰਦ ਰੱਖਿਆ ਹੈ|

Leave a Reply

Your email address will not be published. Required fields are marked *