ਜਿਲ੍ਹਾ ਐਸ.ਏ.ਐਸ ਨਗਰ ਦਿਵਿਆਂਗ ਵਿਅਕਤੀਆਂ ਦੇ ਵਿੱਲਖਣ ਸ਼ਨਾਖਤੀ ਕਾਰਡ/ਸਰਟੀਫੀਕੇਟ ਬਣਾਉਣ ਵਿੱਚ ਪੰਜਾਬ ਵਿੱਚ ਤੀਜੇ ਨੰਬਰ ਤੇ : ਗਿਰੀਸ਼ ਦਿਆਲਨ

ਐਸ.ਏ.ਐਸ ਨਗਰ, 25 ਸਤੰਬਰ (ਸ.ਬ.) ਪੰਜਾਬ ਰਾਜ ਦੇ ਵਸਨੀਕ ਦਿਵਿਆਂਗਾਂ ਨੂੰ ਵਿੱਲਖਣ ਪਹਿਚਾਣ ਦੇਣ ਲਈ ਅਤੇ ਦਿਵਿਆਂਗਤਾ ਦਾ ਆਨਲਾਈਨ  ਸਰਟੀਫਿਕੇਟ ਜਾਰੀ ਕਰਨ ਚਲਾਏ ਜਾ ਰਹੇ ਪ੍ਰੋਜੇਕਟ ਤਹਿਤ ਜਿਲ੍ਹਾ ਐਸ.ਏ.ਐਸ ਨਗਰ ਦਿਵਿਆਂਗ ਵਿਅਕਤੀਆਂ ਦੇ ਵਿੱਲਖਣ ਸ਼ਨਾਖਤੀ ਕਾਰਡ/ਸਰਟੀਫੀਕੇਟ ਬਣਾਉਣ ਵਿੱਚ ਪੰਜਾਬ ਵਿੱਚ ਤੀਜੇ ਨੰਬਰ ਤੇ ਹੈ| 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 8828 ਕਾਰਡ/ਸਰਟੀਫੀਕੇਟ ਦੀਆਂ ਅਰਜੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ 3968 ਕਾਰਡ/ਸਰਟੀਫਿਕੇਟ ਜਾਰੀ ਹੋ ਚੁੱਕੇ ਹਨ|

Leave a Reply

Your email address will not be published. Required fields are marked *