ਜਿਲ੍ਹੇ ਵਿੱਚ ਹਨ ਸਿਰਫ 113 ਅਧਿਕਾਰਤ ਟ੍ਰੈਵਲ ਏਜੰਟ

ਜਿਲ੍ਹੇ ਵਿੱਚ ਹਨ ਸਿਰਫ 113 ਅਧਿਕਾਰਤ ਟ੍ਰੈਵਲ ਏਜੰਟ
ਡਿਪਟੀ ਕਮਿਸ਼ਨਰ ਵਲੋਂ ਜਿਲ੍ਹੇ ਦੇ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ ਜਾਰੀ
ਐਸ ਏ ਐਸ ਨਗਰ, 4 ਨਵੰਬਰ (ਸ.ਬ.)ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜਿਲੇ ਦੇ ਰਜਿਸਟਰਡ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਲਈ ਸਿਰਫ ਰਜਿਸਟਰਡ ਟਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ|
ਇਕ ਬਿਆਨ ਵਿਚ ਡੀ ਸੀ ਸ੍ਰੀਮਤੀ ਸਪਰਾ ਨੇ ਕਿਹਾ ਕਿ ਮੁਹਾਲੀ ਜਿਲੇ ਵਿਚ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ| ਜਿਲੇ ਦੇ ਗੈਰ ਮਾਨਤਾ ਪ੍ਰਾਪਤ ਅਤੇ ਅਣ ਰਜਿਸਟਰਡ ਟਰੈਵਲ ਏਜੰਟਾਂ ਦੀ ਚੈਕਿੰਗ ਕਰਨ ਲਈ ਪੁਲੀਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ| ਡਿਪਟੀ ਕਮਿਸ਼ਨਰ ਅਨੁਸਾਰ ਜਿਲ੍ਹੇ ਵਿੱਚ ਸਿਰਫ 113 ਟ੍ਰੈਵਲ ਏਜੰਟ ਹੀ ਰਜਿਸਟਰਡ ਹਨ ਜਿਨ੍ਹਾਂ ਵਿੱਚ ਸ੍ਰੀ ਜਤਿੰਦਰ ਪਾਲ ਸਿੰਘ,  ਸਟਰੇਟ ਵੇਜ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸ ਪ੍ਰਾਈਵੇਟ ਲਿਟ: ਐਸ.ਸੀ.ਐਫ 66                 ਫੇਜ਼-5,  ਸ੍ਰੀ ਅਨੁਜ ਕੌਸ਼ਲ ਵਰਲਡ ਵਾਈਡ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸ,ਏ-12, ਇੰਡਸਟਰੀਅਲ ਏਰੀਆ ਫੇਜ਼-7, ਪਵਿੱਤਰ ਪਾਲ ਸਿੰਘ ਗਲੋਬਲ ਗਾਇਡ ਵੀਜਾ ਕੰਸਲਟੈਂਟਸ, ਐਸ.ਸੀ.ਓ. 7, ਪਹਿਲੀ ਮੰਜਿਲ ਫੇਜ਼-5, ਪਵਿੱਤਰ ਪਾਲ ਸਿੰਘ ਗਲੋਬਲ ਗਾਇਡ ਵੀਜਾ ਕੰਸਲਟੈਂਟਸ, ਐਸ.ਸੀ.ਓ.7, ਪਹਿਲੀ ਮੰਜਿਲ ਫੇਜ਼-5, ਸ੍ਰੀ ਜਸਮੀਤ ਸਿੰਘ ਭਾਟੀਆ ਲੈਂਡ ਮਾਰਕ ਇੰਮੀਗਰੇਸ਼ਨ ਕੰਸਲਟੈਟਸ, ਐਸ ਸੀ  ਐਫ 38 ਟੋਪ ਫਲੋਰ ਫੇਜ਼-7, ਕਰਮਜੀਤ ਸਿੰਘ, ਬਰੀਲੀਐਂਟ ਕੰਸਲਟੈਂਟਸ, ਐਸ.ਸੀ.ਓ 79, ਫੇਜ-2, ਸ੍ਰੀਮਤੀ ਅਮਨਦੀਪ ਸਿੱਧੂ ਸਕਿੱਲ ਵੀਜਾ ਸਰਵਸ਼ਿਜ, ਐਸ ਸੀ.ਓ. 34, ਦੂਜੀ ਮੰਜਿਲ ਫੇਜ3 ਬੀ 2, ਸ੍ਰੀ ਸਤਨਾਮ ਚੇਚੀ ਟਰੈਵਿਜ਼ ਟੂਰ ਐਡ ਟ੍ਰੈਵਲ, ਐਸ.ਸੀ.ਓ. 62, ਦੂਜੀ ਮੰਜਿਲ, ਫੇਜ਼-6, ਸ੍ਰੀ ਕੌਂਸਲ ਕੁਮਾਰ ਪੀ ਐਸ ਇੰਟਰਪਰਾਇਜਜ, ਐਸ.ਸੀ.ਐਫ. 7 ਪਹਿਲੀ ਫਲੌਰ ਫੇਜ਼-6, ਅਰਵਿੰਦਰ ਸਿੰਘ ਸੇਖੋਂ ਟਰੂ ਟਰੈਵਲ ਐਸ.ਸੀ.ਐਫ.3 ਟੋਪ ਫਲੋਰ ਫੋਜ਼-5, ਦਨੇਸ ਕੁਮਾਰ ਸ਼ਰਮਾਂ ਡੀ ਅੇਮ ਇੰਟਰਨੈਸ਼ਨਲ ਐਸ. ਸੀ .ਓ3 ਜੰਡਪੁਰ ਰੋਡ ਸੈਕਟਰ 124, ਜਸਵੀਰ ਸਿੰਘ ਸੇਫ ਵੇਅ ਇੰਮੀਗਰੇਸ਼ਨ ਕੰਸਲਟੈਂਟਸ ਐਸ ਸੀ ਐਫ 125 ਪਹਿਲੀ ਮੰਜਿਲ ਫੇਜ਼-3ਬੀ2, ਸ੍ਰੀ ਖੁਸ਼ੀ ਰਾਮ ਵਾਸਕੋ ਕੰਸਲਟੈਂਟਸੀ ਸਰਵਿਸ ਐਸ ਸੀ ਐਫ 53 ਟੋਪ ਫਲੋਰ ਫੇਜ਼-7, ਸ੍ਰੀ ਰਕੇਸ ਰਿਖੀ ਰੁਦਰਾਕਸ਼ ਐਸ ਸੀ ਓ ਨੰ 16 ਟੌਪ ਫਲੌਰ ਫੇਜ਼-1, ਸ੍ਰੀ ਗੌਰਵ ਵਰਮਾਂ ਕੀ ਵੀ ਕੈਰੀਅਰ ਐਂਡ ਐਜੂਕੇਸ਼ਨ ਕੰਸਲਟੈਂਟਸ ਐਸ ਸੀ ਐਫ 21 ਫੇਜ਼ 3 ਬੀ 2, ਸ੍ਰੀ ਅਮਿਤ ਸ਼ਰਮਾਂ ਅਦਿੱਤਆ ਓਵਰਸੀਜ ਐਸ.ਸੀ.ਓ. ਨੰਬਰ 4 ਗੁਲਮੋਹਰ ਕੰਪਲੈਕਸ ਦੇਸੋਮਾਜਰਾ ਖਰੜ, ਸ੍ਰੀਮਤੀ ਪਾਰੁਲ ਗੁਪਤਾ ਫਲਾਈ ਗਲੋਬਲ ਕੰਸਲਟੈਂਟ ਯੂਨਿਟ ਨੰ:7, ਯੂਨਿਟ ਨੰ:227-28 ਚੰਡੀਗੜ੍ਹ ਅੰਬਾਲਾ ਹਾਈਵੇਅ ਜ਼ੀਰਕਪੁਰ, ਨਰਿੰਦਰ ਕੁਮਾਰ ਸਟੇਅਵਾਰਟ ਪਲੇਸ਼ਮੈਂਟ ਸਰਵਿਸ਼ਜ ਐਸ.ਸੀ.ਓ.20 ਦੂਜੀ ਮੰਜਿਲ ਫੇਜ਼ 7, ਸ੍ਰੀ ਪ੍ਰਿਤਪਾਲ ਸਿੰਘ ਸੀ ਬਰਡ ਗਰੁੱਪ ਆਫ ਕੰਪਨੀਜ਼ ਐਸ.ਸੀ.ਐਫ 75 ਫੇਜ਼ 10, ਇਕਬਾਲ ਸਿੰਘ ਇੰਗਲਿਸ ਹੱਬ ਖਰੜ ਰੋਡ ਲਾਡਰਾਂ, ਪ੍ਰੇਮ ਸਿੰਘ ਰੋਮੀ ਟਰੈਵਲ ਏਜੰਟ  ਦੁਕਾਨ ਨੰ 17 ਸ਼ਿਸਮਾ ਰੋਡ ਕੁਰਾਲੀ, ਰਾਜਨ ਪ੍ਰਤਾਪ ਸਿੰਘ ਸਨਰਾਇਜ ਇੰਮੀਗਰੇਸ਼ਨ ਕੰਸਲਟੈਂਟਸ ਤੀਜੀ ਫਲੌਰ ਗੋਲਡਨ ਸੁਕਾਇਰ ਮਾਲ ਜੀਰਕਪੁਰ, ਪਰਮਿੰਦਰ ਸਿੰਘ ਪੁਰੀ ਆਈਕਨ ਇੰਮੀਗਰੇਸ਼ਨ ਕੰਸਲਟੈਂਟਸ, ਐਸ ਸੀ ਐਫ 107 ਪਹਿਲੀ ਮੰਜਲ ਫੇਜ਼-2, ਭੁਪਿੰਦਰ ਸਿੰਘ ਜੌਲੀ ਦੀ ਵੈਰੀਟਾਸ ਕੈਰੀਅਰ ਸਲਿਊਸ਼ਨ ਐਸ.ਸੀ.ਓ.20 ਫੇਜ਼3ਬੀ2, ਡਾ: ਭੂਪੇਸ ਕੁਮਾਰ ਮਨੋਚਾ, ਡਾ ਵੀ ਕੇ ਐਮ ਇੰਸਟੀਚਿਊਟ ਐਂਡ ਕੈਰੀਅਰ ਕੰਸਲਟੈਂਟਸੀ ਸਰਵਿਸ ਐਸ ਸੀ ਐਫ 10 ਦੂਜੀ ਮੰਜਿਲ, ਫੇਜ਼-11, ਗੁਰਪ੍ਰੀਤ ਸਿੰਘ ਮਾਈਉਡਾਨ ਐਸ ਸੀ ਐਫ 64 ਟਾਪ ਫਲੋਰ ਫੇਜ਼-7, ਦਰਸ਼ਨ ਸਿੰਘ ਖੈਰਾ ਸੀ ਸੀ ਏ ਮੁਹਾਲੀ ਐਸ ਸੀ ਓ 529 ਸੈਕਟਰ 70, ਮਲਕੀਤ ਸਿੰਘ ਕੰਗ ਐਚ ਐਮ ਇੰਟਰਪ੍ਰਾਇਜਜ, ਫੇਜ਼ 2, ਮਨਜੀਤ ਕੌਰ ਕੰਟਰੀਵਾਇਡ ਸਰਵਸਿਜ ਐਸ.ਸੀਓ 41 ਦੂਜੀ ਫਲੌਰ ਫੇਜ਼ 3ਬੀ2,
ਇਕਬਾਲ ਸਿੰਘ ਮਾਇਲਜ  ਐਜੂਕੇਸ਼ਨ 315ਤੀਜੀ ਮੰਜਿਲ ਸੰਨੀ ਇਨਕਲੇਵ ਸੈਕਟਰ 125, ਸੰਦੀਪ ਸਿੰਘ ਸਟਾਰ ਟੂਰ ਐਡ ਟ੍ਰੈਵਲਜ਼,ਐਸ.ਸੀ.ਐਫ 80 ਦੂਜੀ ਫਲੌਰ ਫੇਜ਼-6, ਹਰਪਾਲ ਸਿੰਘ ਦੀਵਿਆ ਜੌਸਿਫਜ਼ ਕੰਸਲਟੈਂਟਿੰਗ ਗਰੁੱਪ ਟੋਪ ਫਲੌਰ ਫੇਜ਼-9, ਦਿਲਰਾਜ ਸਿੰਘ ਧਾਲੀਵਾਲ 7ਸੀ ਕੰਸਲਟੈਂਟਸ ਐਸ ਸੀ ਓ 527 ਸੈਕਟਰ 70, ਅੰਕੁਰ ਨਾਰੰਗ ਇੰਨਡੋਜ ਓਵਰਸੀਜ ਐਸ ਸੀ ਐਫ 52 ਬੇਸਮੈਂਟ ਫੇਜ਼3ਬੀ2, ਸ੍ਰੀ ਰਘਬੀਰ ਸਿੰਘ ਬਰਾਇਟ ਓਵਰਸੀਜ ਐਸ ਸੀ ਓ 59 ਫੇਜ਼-2, ਸੰਗੀਤਾ ਚੌਹਾਨ ਹੈਵਨ ਕਰੌਸ ਗਲੋਬਲ ਐਜੂਕੇਸ਼ਨ ਮਿਸ਼ਨ ਐਸ.ਸੀ.ਓ. 655 ਸੈਕਟਰ 70, ਲਲਿਤ ਸ਼ਰਮਾਂ ਯੂਨੀਕੋਰਨ ਓਵਰਸੀਜ ਸਲੀਊਸ਼ਨ ਐਸ.ਸੀ.ਓ24 ਟੌਪ ਫਲੋਰ ਫੇਜ਼ 10, ਪ੍ਰਿੰਸ ਕੰਵਰਪ੍ਰੀਤ ਸਿੰਘ ਮਾਣਕ ਇੰਟਰਨੈਸ਼ਨਲ ਐਜੁਕੇਸ਼ਨ ਕੰਸਲਟੈਂਟਸ ਫੇਜ਼ 11, ਸੌਰਵ ਗਿਰਧਰ ਇੰਨ ਐਂਡ ਆਉਟ ਟਰੈਵਲ ਵੀ ਆਈ ਪੀ ਰੋਡ ਜੀਰਕਪੁਰ, ਤਰੁਨ ਕੁਮਾਰ ਕੈਰੀਅਰ ਕਰੀਏਟਰ ਪ੍ਰਾਈਵੇਟ ਲਿਮ: ਫੇਜ਼-7, ਸ੍ਰੀ ਰੁਪਿੰਦਰ ਸਿੰਘ ਬਿਹਾਣ ਏ.ਆਰ.ਕੇ. ਕੰਸਲਟੈਂਟਸ, ਐਸ.ਸੀ.ਓ.52 ਫੇਜ਼-2, ਤਰੁਣ ਕੁਮਾਰ ਐਕਸਪਰਟ ਵੀਜਾ ਮਾਸਟਰ, ਐਸ ਸੀ ਐਫ 43 ਦੂਜੀ ਮੰਜਿਲ ਫੇਜ਼ 9, ਆਰਤੀ ਦੇਵੀ ਅਲਾਈਡ ਐਜੁਕੇਸ਼ਨ ਕੰਸਲਟੈਂਟਸ, ਐਸ ਸੀ ਓ 21 ਫੇਜ਼ 2, ਇੰਦਰਜੀਤ ਸਿੰਘ  ਹੀਰਾ ਟ੍ਰੈਵਲ ਪ੍ਰ:ਲਿਮ ਬੂਥ ਨੰ 68 ਫੇਜ਼-5, ਭਵਖੰਡਨ ਸਿੰਘ ਟਿਵਾਣਾ ਫਲਾਈ ਆਈ ਐਜੁਕੇਸ਼ਨ ਕੰਸਲਟੈਂਟਸ ਐਸ ਸੀ ਐਫ 88, ਫੇਜ਼ 3 ਬੀ 2 , ਪੋਪਲ ਕੌਰ ਅਰੋੜਾ ਪੀਪਲ ਆਈਲੈਟਸ ਅਕੈਡਮੀ, ਐਸ.ਸੀ.ਓ ਨੰ: 12, ਫੇਜ਼5,  ਅਮਿਤ ਗਰਗ ਵੇਅ 2 ਓਵਰਸੀਜ਼ ਵਧਵਾ ਨਗਰ ਢਕੋਲੀ, ਨੇੜੇ ਇੰਡੀਅਨ ਬੈਂਕ ਜੀਰਕਪੁਰ, ਨਿਤੀਨ ਗੁਪਤਾ ਕੋਸਮੋ ਇੰਮੀਗਰੇਸ਼ਨ ਦੂਜੀ ਮੰਜਿਲ ਐਸ ਸੀ ਓ 546, ਸੈਕਟਰ 70, ਮਹੇਸ਼ਇੰਦਰ ਸਿੰਘ ਏ ਟੂ ਜੈਡ ਵਰਲਡਵਾਈਡ  ਇੰਮੀਗਰੇਸ਼ਨ ਐਕਸਪਾਰਟ ਲਿਮ: ਐਸ ਸੀ ਓ 529, ਦੂਜੀ ਮੰਜਿਲ 70, ਸੁਖਵਿੰਦਰ ਸਿੰਘ ਲਵਲੀ ਵੇਅ ਐਜੁਕੇਸ਼ਨ ਕੰਸਲਟੈਂਟਸ ਦੂਜੀ ਮੰਜਿਲ  ਫੇਜ਼-9, ਰੀਤ ਸਿੱਧੂ ਨੈਣਾ ਐਕਸਪੋ ਕੰਸਲਟੈਂਟਸ ਫੇਜ਼ 7,  ਗੁਰਪ੍ਰੀਤ ਕੌਰ ਸੰਧੂ ਕੀ ਵੀ ਇੰਡੀਅਨ ਇੰਮੀਗਰੇਸ਼ਨ ਕੰਸਲਟੈਂਟਸੀ ਫਤਹਿਉਲਾਪੁਰ ਖਰੜ, ਸ੍ਰੀ ਸੁਲਤਾਨ ਸਿੰਘ ਵਿਰਕ ਸਤਲੁਜ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸਜ਼ ਬੂਥ ਨੰ: 154-55 ਫੇਜ਼-5 ਐਸ.ਏ.ਐਸ ਨਗਰ, ਦੀਪਕ ਜਿੰਦਲ ਫੈਡਰਲ ਸਟੱਡੀ ਇੰਮੀਗਰੇਸ਼ਨ  ਸੈਕਟਰ 70,  ਆਸੂਤੋਸ ਅਨੰਦ ਟੱਚਸਟੋਨ ਐਜੂਕੇਸ਼ਨ ਪ੍ਰ:ਲਿਮ: 3ਬੀ2, ਵਿਜੈ ਪਾਲ ਬਿਸ਼ਨੋਈ ਯੁਨਾਇਟਡ ਕੰਸਲਟੈਂਸੀ ਸਰਵਿਸ ਦੂਜੀ ਮੰਜਿਲ ਫੇਜ਼-11, ਸੁਰਿੰਦਰ ਪਾਲ ਸਿੰਘ ਸਕਾਈ ਵਿੰਗਜ਼ ਐਜੁਕੇਸ਼ਨ ਪਹਿਲੀ ਮੰਜਿਲ ਐਸ ਸੀ ਚ 706 ਖਰੜ,  ਸਚਿਨ ਕੁਮਾਰ ਓਸੀਅਨ ਇੰਟਰਨੈਸ਼ਨਲ               ਐਜੂਕੇਸ਼ਨ ਕੰਸਲਟੈਂਟਸ, ਫੇਜ਼-2, ਅਮਿਤ ਚੌਧਰੀ ਐਕਸਵੇਅ ਅਮਰਜਿੰਗ ਸਲਿਊਸਨ ਐਸ ਸੀ ਐਫ 65 ਫੇਜ 2, ਮੋਹਿਤ ਘਈ ਕੈਨਅਸੈਸ ਇੰਮੀਗਰੇਸ਼ਨ ਸਰਵਿਸ ਪ੍ਰ:ਲਿਮ: ਦੂਜੀ ਮੰਜਿਲ 58, ਈਸ ਕੁਮਾਰ ਦੀ ਇੰਗਲਿੰਸ ਕੇਫੇ, ਖਰੜ,  ਬਲਜਿੰਦਰ ਸਿੰਘ ਸਮੀਰ ਐਸੋਸੀਏਟਸ ਸੈਕਟਰ 126, ਹਰਮੀਕ ਸਿੰਘ ਢਿੱਲੋਂ ਐਕਸਲ ਐਜੁਕੇਸ਼ਨ ਸਰਵਿਸ ਸੈਕਟਰ 63, ਗੌਰਵ ਵਰਮਾਂ ਕੀਵੀ ਕੈਰੀਅਰ ਐਜੁਕੇਸ਼ਨ ਕੰਸਲਟੈਂਟਸ ਐਸ ਸੀ ਐਫ 21, 3ਬੀ2, ਗੁਰਪ੍ਰੀਤ ਸਿੰਘ ਸੀਅ               ਵੇਅਜ ਕੰਸਲਟੈਂਟਸ ਸੈਕਟਰ 70, ਪਰਮਿੰਦਰ ਸਿੰਘ ਜੀਐਸਓਆਈ ਪਹਿਲੀ ਮੰਜਿਲ ਫੇਜ਼-2,  ਰੀਤ ਕੌੜਾ ਹੀਰਾ  ਕੰਸਲਟੇਸ਼ਨ ਐਡ ਸਰਵਿਸ, ਐਸ ਸੀ ਓ 509, ਟਾਪ ਫਲੌਰ ਸੈਕਟਰ 70,  ਕੁਲਵਿੰਦਰ ਕੌਰ ਵੇਸਟ ਗੇਟ  ਇੰਮੀਗਰੇਸ਼ਨ ਕੰਸਲਟੈਂਟਸ ਪ੍ਰ:ਲਿਮ: ਐਸ ਸੀ ਐਫ12 ਦੂਜੀ ਮੰਜਿਲ 3 ਬੀ 2,   ਸੰਜੇ ਭਿਆਣਾ ਮੈਕਰੋਗਲੋਬਲ  ਇੰਮੀਗਰੇਸ਼ਨ ਸਰਵਿਸ, ਸੈਕਟਰ 70, ਇੰਦਰਜੀਤ ਸਿੰਘ  ਫੀਊਚਰ ਡੈਸਟੀਨੇਸ਼ਨ ਸਨੀ ਇੰਨਕਲੇਵ ਖਰੜ, ਰਵੀ ਰਾਜ ਈਡਵੇਅ ਓਵਰਸੀਜ਼, ਐਸ ਸੀ ਐਫ ਨੰਬਰ 117 ਪਹਿਲੀ ਮੰਜਿਲ ਫੇਜ 3 ਬੀ 2, ਸਾਗਰ ਕੁਮਾਰ ਗਲੋਬਲ ਰਿਫਾਈਨਮੈਂਟ ਸਲੀਊਸ਼ਨ ਫੇਜ਼-10, ਦਿਲਾਵਰ ਸਿੰਘ ਉਡਾਨ ਕੰਸਲਟੈਂਟਸ ਐਸ ਸੀ ਓ 32 ਦੂਜੀ ਮੰਜਿਲ ਫੇਜ਼-10, ਦਮਨ ਪੁਨੀਤ ਸਿੰਘ ਚੱਡਾ ਇੰਨਰ ਵੈਲਓ ਕੰਸਲਟੈਂਟਸ, ਐਸ ਸੀ ਐਫ ਨੰਬਰ 87/2 ਫੇਜ਼ 3ਬੀ2, ਗੁਰਪ੍ਰੀਤ ਕੌਰ  ਕਰੀਏਟਿਵ ਫੀਊਚਰ ਕੰਸਲਟੈਂਟਜਾ ਐਸ ਸੀ ਐਫ 7 ਫੇਜ਼-2,  ਗੁਰਮੋਹਨਜੀਤ ਸਿੰਘ ਕੇ.ਕੇ ਵਰਲਡਵਾਈਡ ਕੰਸਨਟੈਟਜ ਐਸ ਸੀ ਓ 64 ਨੇੜੇ ਸੰਨੀ ਇੰਨਕਲੇਵ ਸੇਕਟਰ 125,ਖਰੜ, ਗਗਨਦੀਪ ਕੋਰ ਟਰੱਸਟ ਓਵਰਸੀਜ ਐਜੂਕੇਸ਼ਨ ਕੰਸਲਟੈਂਟਸ ਦੂਜੀ ਮੰਜਿਲ ਫੇਜ਼-2,  ਜਸਵੀਰ ਸਿੰਘ ਸੇਫ ਵੇਅ ਇੰਮੀਗਰੇਸ਼ਨ ਕੰਸਲਟੈਂਟਸ  ਪ੍ਰ:ਲਿਮ: ਐਸ ਸੀ ਐਫ 125 ਪਹਿਲੀ ਮੰਜਿਲ 3 ਬੀ 2, ਸਤਵਿੰਦਰ ਸਿੰਘ ਸਨਸ਼ਾਇਨ ਵੀਜਾ ਸਲੀਓਸ਼ਨ ਪ੍ਰ:ਲਿਮ ਕੈਵੀਨ ਨੰਂ 301, ਤੀਜੀ ਮੰਜਿਲ ਸੰਨੀ ਬਿਜਨੇਸ਼ ਸੈਂਟਰ ਸੈਕਟਰ 125 ਖਰੜ, ਹਰਮਨਜੋਤ ਸਿੰਘ ਸੋਢੀ ਗਲੋਬਲ ਵਿਲੇਜ  ਇੰਮੀਗਰੇਸ਼ਨ ਸਲੀਓਸਨ ਕੈਨੇਡਾ, ਫੇਜ਼-6, ਮੇਘਾ ਘਟੋਰਾ ਅੇਮਰੋ ਵੀਜਾ ਕੰਸਲਟੈਂਟਸ, ਸੈਕਟਰ 70, ਬਲਜਿੰਦਰ ਸਿੰਘ ਦਾ ਵਾਰਡ ਕੀ ਐਸ ਸੀ ਐਫ 48 ਟੋਪ ਫਲੋਰ ਫੇਜ਼ 3 ਬੀ 2 ,  ਮਨੀਸ ਕੁਮਾਰ ਗਰੇਅ ਮੈਟਰ ਇੰਗਲਿਸ ਅਕੈਡਮੀ ਐਸ ਸੀ ਐਫ 89 ਫੇਜ਼-3 ਬੀ 2, ਗੁਰਮੀਤ ਸਿੰਘ ਸੈਣੀ ਸੇਫ ਐਡ ਇੰਮੀਗਰੇਸ਼ਨ ਐਂਡ ਸਟੱਡੀਜ਼ ਮਕਾਨ ਨੰ 7133 ਨਿਊ ਸੰਨੀ ਇੰਨਕਲੇਵ ਖਰੜ, ਵਿਵੇਕ ਗਰਗ ਪੀਓਨਰ ਇੰਮੀਗਰੇਸ਼ਨ ਐਂਡ  ਐਜੁਕੇਸ਼ਨ ਕੰਸਲਟੈਂਟਸੀ ਪ੍ਰਾ:ਲਿਮ: ਐਸ ਸੀ ਓ ਨੰਬਰ 539, ਲੈਵਲ 4 ਸੈਕਟਰ 70, ਸੁਨੀਲ ਸ਼ਰਮਾਂ ਸੀਵਮ  ਕੰਸਲਟੈਂਟਸੀ ਐਫ 303 ਫਸਟ ਫਲੋਰ  ਇੰਡਸਟਰੀਅਲ ਏਰੀਆ ਫੇਜ਼-8ਬੀ ਅਤੇ ਪ੍ਰਮੋਦ ਕੁਮਾਰ ਮੱਕੜ ਏ ਐਲ ਵਾਹੀਨ ਟੂਰ ਐਂਡ ਟਰੈਵਲ ਵਾਰਡ ਨੰਬਰ 07 ਚੰਡੀਗੜ੍ਹ ਰੋਡ ਬੱਸ ਸਟੈਂਡ ਕੁਰਾਲੀ, ਤਹਿਸੀਲ ਖਰੜ, ਸ੍ਰੀ ਨਸੀਬ ਸਿੰਘ ਨਿਮਬਲ     ਇਮੀਗ੍ਰੇਸ਼ਨ ਕੰਸਲਟੈਂਸੀ, ਐਸ.ਸੀ.ਐਫ 41, ਦੂਜੀ ਮੰਜਿਲ , ਫੇਜ -10, ਰੁਪੇਸ ਨਿੱਘਾ ਏ ਡਬਲਯੂ ਸੀ ਵੀਜਾ ਅਕਸਪਰਟ, ਐਸ.ਸੀ.ਐਫ 56, ਤੀਜੀ ਮੰਜਿਲ ਫੇਜ਼ 3 ਬੀ 2, ਰਾਜਬੀਰ ਛਿਕਾਰਾ ਮਾਰਬਲ ਐਜੂਕੇਸ਼ਨ ਗਰੁੱਪ ਪਹਿਲੀ ਮੰਜਿਲ, ਸੈਣੀ ਟਾਵਰ, ਪਟਿਆਲਾ ਰੋਡ ਜੀਰਕਪੁਰ , ਮਨਪ੍ਰੀਤ ਸਿੰਘ ਡਰੀਮ ਕੈਚਰਜ਼ ਇੰਮੀਗ੍ਰੇਸ਼ਨ ਸਰਵਿਸਜ਼ ਐਸ.ਸੀ.ਓ 501, ਦੂਜੀ ਮੰਜਿਲ, ਸੈਕਟਰ 70, ਸ੍ਰੀ ਪਵਨ ਕਟਾਰੀਆ ਪਲੇਨੈਟ ਬਲਿਯੂ, ਐਸ.ਸੀ.ਐਫ ਨੰ 50, ਦੂਜੀ ਮੰਜਿਲ  ਫੇਜ਼ 5, ਵੀਰਇੰਦਰ ਪਾਲ ਸਿੰਘ ਵੀਰਸ਼ ਐਜੂ ਐਕਸਪਰਟਸ, ਦੂਜੀ ਮੰਜਿਲ , ਕੁਰਾਲੀ, ਦੀਪਕ ਕੁਮਾਰ ਦਾ ਮਾਰਕਰਜ਼ ਐਸ.ਸੀ.ਐਫ 31, ਦੂਜੀ ਮੰਜਿਲ ਫੇਜ਼ 3 ਬੀ2, ਜਤਿੰਦਰ ਬੀਰ ਸਿੰਘ ਬੈਨੀਪਾਲ ਕਰੋਨੱਸ ਇਮਗੀ੍ਰਸ਼ਨ ਐਂਡ ਸਟੱਡੀ ਕੰਸਲਟੈਂਟਸ ਹੀਰਾ ਟਾਵਰ ਖਰੜ, ਬਲਜਿੰਦਰ ਸਿੰਘ ਫਲਾਈਵੇਅ ਓਵਰਸੀਜ ਪ੍ਰਾਈਵੇਟ ਲਿਮ ਐਸ.ਸੀ.ਐਫ 67, ਦੂਜੀ ਮੰਜਿਲ ਫੇਜ 3 ਬੀ 2, ਮਦਨ ਲਾਲ ਆਨੰਦ ਕੀ.ਵੀ ਕੈਰੀਅਰ ਕੰਸਲਟੈਟਸ ਪ੍ਰਾਈਵੇਟ ਲਿਮ. ਐਸ.ਸੀ.ਓ ਨੰ:03, ਟਿਉਲਪ, ਵੀ.ਆਈ.ਪੀ ਰੋਡ ਜੀਰਕਪੁਰ, ਕੁਲਦੀਪ ਸਿੰਘ ਵੈਸਟ ਕੈਰੀਅਰ ਐਸ.ਸੀ.ਓ ਨੰ: 07, ਟੋਪ ਫਲੋਰ ਫੇਜ਼ 3 ਬੀ  2, ਗੁਰਬੀਰ ਸਿੰਘ ਜੀਨੀਅਸ ਹਾਰਵਰ ਐਸ.ਸੀ.ਓ 134 ਦੂਜੀ ਤੇ ਤੀਜੀ ਮੰਜਿਲ ਫੇਜ਼7, ਹਰਨਿਧਾਨ ਸਿੰਘ ਜੀਨੀਅਸ  ਐਜੂਕੇਸ਼ਨ ਕੰਸਲਟੈਂਟਸ ਐਸ.ਸੀ.ਐਫ ਨੰ: 54-55, ਗਰਾਉਂਡ ਫਲੋਰ, ਸਚਿੰਨ ਜੈਨ ਇਲਾਇਟ ਇੰਸਟੀਚਿਊਟ ਐਸ.ਸੀ.ਓ ਨੰ: 46, ਨਿਊ ਸੰਨੀ ਇੰਨਕਲੇਵ, ਸੈਕਟਰ 125, ਕ੍ਰਿਸ਼ਨ ਕੁਸ਼ਲ ਵਰਲਡ ਵਰਥ ਐਜੂਕੇਸ਼ਨ ਸਰਵਿਸ ਪ੍ਰਾਈ; ਲਿਮ: ਚੰਡੀਗੜ੍ਹ ਖਰੜ ਰੋੜ ਦੇਸੂ ਮਾਜਰਾ, ਗੁਰਪ੍ਰੀਤ ਸਿੰਘ ਗੋਕੁਲ ਇੰਟਰਨੈਸ਼ਨਲ ਮੁਹਾਲੀ ਐਸ.ਸੀ.ਓ ਨੰ: 537, ਦੂਜੀ ਮੰਜਿਲ , ਸੈਕਟਰ 70, ਸ੍ਰੀ ਫੁਲਰਾਜ ਸਿੰਘ ਹਾਈ ਰਾਇਜ਼ ਇੰਮੀਗ੍ਰੇਸ਼ਲ ਐਂਡ ਐਜੂਕੇਸ਼ਨ ਕੰਸਲਟੈਂਟ, ਐਸ.ਸੀ.ਐਫ 71, ਦੂਜੀ ਤੇ ਤੀਜੀ ਮੰਜਿਲ ਫੇਜ਼- 7 ਸ਼ਾਮਿਲ ਹਨ|

Leave a Reply

Your email address will not be published. Required fields are marked *