ਜੀਵਨ ਰਖਿਅਕ ਘੋਲ ਦਿਵਸ ਮਨਾਇਆ

ਐਸ.ਏ.ਐਸ.ਨਗਰ, 30 ਜੁਲਾਈ (ਸ.ਬ.) ਸਨ ਫਾਰਮਾ ਮੁਹਾਲੀ ਵਲੋਂ ਪਿੰਡ ਮਦਨਪੁਰ ਵਿਖੇ ਜੀਵਨ ਰਖਿਅਕ ਘੋਲ ਦਿਵਸ ਮਨਾਇਆ ਗਿਆ|
ਇਸ ਮੌਕੇ ਡਾ. ਸਿਮਰਪ੍ਰੀਤ ਕੌਰ ਨੇ ਹਾਜਿਰ ਸਿਖਿਆਰਥੀਆਂ ਨੂੰ ਦੱਸਿਆ ਕਿ ਜੀਵਨ ਰਖਿਅਕ ਘੋਲ ਨੂੰ ਦਸਤ ਅਤੇ ਉਲਟੀਆਂ ਦੌਰਾਨ ਹੋਣ ਵਾਲੀ ਪਾਣੀ ਦੀ ਕਮੀ ਨੂੰ ਰੋਕਣ ਲਈ ਇਸਤੇਮਾਲ ਕੀਤਾ ਜਾਂਦਾ ਹੈ| ਇਸ ਮੌਕੇ ਉਹਨਾਂ ਇਸ ਘੋਲ ਨੂੰ ਬਣਾਉਣ ਦਾ ਤਰੀਕਾ ਵੀ ਦੱਸਿਆ|

Leave a Reply

Your email address will not be published. Required fields are marked *