ਜੀ.ਐਸ.ਟੀ. ਦੇ ਵਿਰੋਧ ਵਿੱਚ ਬੰਦ ਰਹੇ ਬਾਜਾਰ

ਜਲੰਧਰ, 4 ਜੁਲਾਈ (ਸ.ਬ.) ਜੀ.ਐਸ.ਟੀ. ਦੇ ਲਾਗੂ ਹੋਣ ਤੋਂ ਬਾਅਦ ਕਾਰੋਬਾਰੀਆਂ ਵਿੱਚ ਗੁੱਸਾ ਵੱਧ ਗਿਆ ਹੈ| ਅੱਜ ਬਾਜਾਰਾਂ ਵਿੱਚ ਵਪਾਰੀਆਂ ਵਲੋਂ ਕਾਰੋਬਾਰ ਬੰਦ ਕਰਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ| ਕਾਰੋਬਾਰੀ ਜੀ.ਐਸ.ਟੀ. ਦੀਆਂ ਦਰਾਂ ਵਿਚ ਜਿਆਦਾ ਅੰਤਰ ਹੋਣ ਕਾਰਕੇ ਵਿਰੋਧ ਕਰ ਰਹੇ ਹਨ|

Leave a Reply

Your email address will not be published. Required fields are marked *