ਜੈਮ ਪਬਲਿਕ ਸਕੂਲ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 14 ਅਕਤੂਬਰ (ਸ.ਬ.) ਜੈਮ ਪਬਲਿਕ ਸਕੂਲ ਫੇਜ਼ 3 ਬੀ 2 ਵਿਚ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ  ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਮੋਮਬਤੀ ਸਟੈਂਡ, ਲੈਂਪ ਸ਼ੈਡ, ਲੜੀਆਂ, ਬਾਰਡਰ, ਵਾਲ ਹੈਗਿੰਗ, ਬ ੈਸਟ ਆਉਟ ਆਫ ਵੇਸਟ, ਸੰਦੇਸ ਪੱਤਰ, ਦਿਵਾਲੀ ਸ਼ੁੱਭਕਾਮਨਾਵਾਂ ਦੇਣ ਦੇ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ  ਗਏ|
ਇਸ ਮੌਕੇ ਸੱਤਵੀਂ ਕਲਾਸ ਦੇ ਬੱਚਿਆਂ ਨੇ ਆਪਣੇ ਸਕੂਲ ਦੇ ਆਲੇ ਦੁਆਲੇ ਦੀ ਅਤੇ ਪਾਰਕ ਦੀ ਸਫਾਈ ਕੀਤੀ|
ਸਕੂਲ ਦੀ ਪ੍ਰਿੰਸੀਪਲ ਆਰ ਬੂਵਨਾ ਨੇ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ|

Leave a Reply

Your email address will not be published. Required fields are marked *