ਜੈਮ ਪਬਲਿਕ ਸਕੂਲ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਐਸ ਏ ਐਸ ਨਗਰ,15 ਫਰਵਰੀ (ਸ. ਬ.) ਜੈਮ ਪਬਲਿਕ ਸਕੂਲ ਫੇਜ 3 ਬੀ 2 ਵਿਖੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ  ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਾਲਾਨਾ ਪ੍ਰੀਖਿਆ ਦੇ ਲਈ ਅੱਜ ਵਿਦਾਇਗੀ ਪਾਰਟੀ ਦਿਤੀ, ਇਸ ਮੌਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੈਸ਼ ਕੀਤਾ ਗਿਆ| ਇਸ ਮੌਕੇ ਬੱਚਿਆਂ ਨੇ ਵੱਖ ਵੱਖ ਖੇਡਾਂ ਵਿਚ ਵੀ ਹਿਸਾ ਲਿਆ|
ਇਸ ਮੌਕੇ ਅੰਕਿਤ ਮਿੱਤਲ ਅਤੇ ਪਾਰੁਲ ਮਿਸਟਰ ਜੈਮ ਅਤੇ ਮਿਸ ਜੈਮ ਚੁਣੇ ਗਏ| ਇਸ ਮੌਕੇ ਅਨਮੋਲਦੀਪ ਸਿੰਘ ਕਲਸੀ ਮਿਸਟਰ ਵੈਲ ਡਰੈਸਡ ਅਤੇ ਗੁਰਸਿਮਰਤ ਕੌਰ ਮਿਸ ਵੈਲ ਡਰੈਸਡ ਚੁਣੇ ਗਏ|

Leave a Reply

Your email address will not be published. Required fields are marked *