ਜੈਲਲਿਤਾ ਦੀ ਮੌਤ ਗੈਰ ਕੁਦਰਤੀ ਸੀ

ਚੇਨਈ, 7 ਫਰਵਰੀ (ਸ.ਬ.) ਤਾਮਿਲਨਾਡੂ ਦੇ ਸਾਬਕਾ ਸਪੀਕਰ ਪਾਂਡਿਆਨ ਨੇ ਕਿਹਾ ਹੈ ਕਿ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ.ਜੈਲਲਿਤਾ ਦੀ ਮੌਤ ਗੈਰ ਕੁਦਰਤੀ ਸੀ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਜੈਲਲਿਤਾ ਨੂੰ ਜੋਰਦਾਰ ਧੱਕਾ ਮਾਰਿਆ ਗਿਆ ਸੀ| ਇਸ ਲਈ ਜੈਲਲਿਤਾ ਦੀ ਸਹਿਯੋਗੀ ਸ਼ਸ਼ੀਕਲਾ ਦੀ ਜਾਂਚ ਹੋਣੀ ਚਾਹੀਦੀ ਹੈ|

Leave a Reply

Your email address will not be published. Required fields are marked *