ਜੈੱਮ ਸਕੂਲ ਦੇ ਬੱਚਿਆਂ ਨੇ ਮਨਾਈ ਲੋਹੜੀ

ਐਸ.ਏ.ਐਸ.ਨਗਰ, 13 ਜਨਵਰੀ (ਸ.ਬ.) ਜੈੱਮ ਪਬਲਿਕ ਸੀਨੀ. ਸੈਕੰਡਰੀ ਸਕੂਲ ਫੇਜ਼ 3ਬੀ-2 ਮੁਹਾਲੀ ਦੇ  ਵਿਦਿਆਰਥੀਆਂ ਅਤੇ ਸਟਾਫ ਨੇ ਮਿਲ ਕੇ ਲੋਹੜੀ ਮਨਾਈ| ਬੱਚਿਆਂ ਨੂੰ ਲੋਹੜੀ ਦੇ ਬਾਰੇ ਜਾਣਕਾਰੀ ਦਿੱਤੀ ਗਈ| ਉਪਰੰਤ ਲੋਹੜੀ ਬਾਲੀ ਗਈ| ਇਸ ਮੌਕੇ ਵਿਦਿਆਰਥੀਆਂ ਨੇ ਨੱਚ ਗਾ ਕੇ ਲੋਹੜੀ ਦਾ ਖੂਬ ਅਨੰਦ ਮਾਣਿਆ| ਸਕੂਲ ਦੇ ਡਾਇਰੈਕਟਰ ਸ੍ਰੀ ਐੱਚ.ਐਸ ਮਿੱਢਾ ਡਾਇਰੈਕਟਰ ਮੈਡਮ ਅਤੇ ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਲੋਹੜੀ ਦੀ ਵਧਾਈ ਦਿੱਤੀ|

Leave a Reply

Your email address will not be published. Required fields are marked *