ਟਰੂਡੋ ਤੇ ਮਿਆਂਮਾਰ ਦੀ ਨੇਤਾ ਨੇ ਕੀਤੀ ਮੀਟਿੰਗ

ਓਟਾਵਾ, 8 ਜੂਨ (ਸ.ਬ.)  ਮਿਆਂਮਾਰ ਦੀ ਮੁੱਖ ਨੇਤਾ ਆਂਗ ਸਾਂਗ ਸੂ ਚੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਨਾਲ ਕੈਨੇਡਾ ਸੰਘ ਤੇ ਜਾਣਕਾਰੀ ਪ੍ਰਾਪਤ ਕੀਤੀ| ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਰਕਾਰ ਦੀ ਇਸ ਵਿਵਸਥਾ ਨਾਲ ਉਨ੍ਹਾਂ ਦੇ ਦੇਸ਼ ਵਿੱਚ ਸਥਿਰਤਾ ਆ ਸਕਦੀ ਹੈ| ਨੋਬਲ ਪੁਰਸਕਾਰ ਜੇਤੂ ਨੇ ਕਿਹਾ ਮੈਂ ਇੱਥੇ ਆ ਕੇ ਖੁਸ਼ ਹਾਂ, ਖਾਸ ਤੌਰ ਤੇ ਕੈਨੇਡਾ ਦੇ ਸੰਘਵਾਦ ਤੇ ਜਾਣਕਾਰੀ ਪ੍ਰਾਪਤ  ਕਰਕੇ, ਅਜਿਹਾ ਕੁੱਝ ਹੈ, ਜਿਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ|
ਅਸੀਂ ਇਕ ਲੋਕਤੰਤਰੀ ਸੰਘੀ ਰਾਸ਼ਟਰ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ| ਟਰੂਡੋ ਦੇ ਸੰਸਦੀ ਪ੍ਰੋਗਰਾਮ ਵੱਲ ਜਾਂਦੇ ਹੋਏ ਉਨ੍ਹਾਂ ਨੇ ਕਿਹਾ ਤੁਹਾਡੀ ਤਰ੍ਹਾਂ ਇਕ ਲੋਕਤੰਤਰੀ ਸੰਘੀ ਰਾਸ਼ਟਰ ਬਣਨ ਤੋਂ ਪਹਿਲਾਂ ਸਾਨੂੰ ਬਹੁਤ ਕੁੱਝ ਕਰਨਾ ਹੈ ਪਵੇਗਾ ਪਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਕਰ ਸਕਾਂਗੇ|  ਕੈਨੇਡਾ ਉਨ੍ਹਾਂ ਪੱਛਮੀ ਦੇਸ਼ਾਂ ਵਿਚੋਂ ਹੈ ਜੋ ਮਿਆਂਮਾਰ ਵਿੱਚ ਲੋਕਤੰਤਰਿਕ ਸੰਘੀ ਰਾਸ਼ਟਰ ਬਣਨ ਤੋਂ ਪਹਿਲਾਂ ਅਸੀਂ ਬਹੁਤ ਕੁੱਝ ਕਰਨਾ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਕਰ ਸਕਾਂਗੇ| ਕੈਨੇਡਾ ਉਨ੍ਹਾਂ ਪੱਛਮੀ ਦੇਸ਼ਾਂ ਵਿਚੋਂ ਹੈ ਜੋ ਮਿਆਂਮਾਰ ਵਿੱਚ ਲੋਕਤੰਤਰੀ ਸੁਧਾਰਾਂ ਦਾ ਸਮਰਥਨ ਕਰ ਰਿਹਾ ਹੈ|

Leave a Reply

Your email address will not be published. Required fields are marked *