ਟਰੰਪ ਦੀ ਮੁਸਲਿਮ ਦੇਸ਼ਾਂ ਤੇ ਲਗਾਈ ਪਾਬੰਦੀ ਜਾਇਜ਼: ਯੋਗੀ

ਬੁਲੰਦਸ਼ਹਿਰ, 31 ਜਨਵਰੀ (ਸ.ਬ.) ਸੱਤ ਮੁਸਲਿਮ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਆਉਣ ਤੇ ਪਾਬੰਦੀ ਲਗਾਉਣ ਲਈ ਰਾਸ਼ਟਰਪਤੀ ਟਰੰਪ ਦੀ ਭਾਜਪਾ ਦੇ ਸੰਸਦ ਮੈਂਬਰ ਯੋਗੀ ਅਦਿਤਿਆਨਾਥ ਨੇ ਪ੍ਰਸੰਸਾ ਕੀਤੀ ਹੈ ਤੇ ਕਿਹਾ ਹੈ ਕਿ ਅੱਤਵਾਦ ਨੂੰ ਰੋਕਣ ਲਈ ਭਾਰਤ ਵਿੱਚ ਵੀ ਅਜਿਹੀ ਕਾਰਵਾਈ ਕੀਤੇ ਜਾਣ ਦੀ ਲੋੜ ਹੈ| ਯੋਗੀ ਨੇ ਪੱਛਮੀ ਉਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ ਹਿੰਦੂਆਂ ਦੇ ਪਲਾਇਨ ਦੇ ਦਾਅਵਿਆਂ ਨੂੰ ਸੱਚ ਦੱਸਦੇ ਹੋਏ ਚੇਤਾਵਨੀ ਦਿੱਤੀ ਕਿ ਜਲਦ ਇਹ ਖੇਤਰ ਵੀ ਇਕ ਹੋਰ ਕਸ਼ਮੀਰ ਬਣ ਜਾਵੇਗਾ|

Leave a Reply

Your email address will not be published. Required fields are marked *