ਟਰੰਪ ਪ੍ਰਸ਼ਾਸਨ ਵੱਲੋਂ ਭਾਰਤ ਨੂੰ ਪਾਵਰ ਗ੍ਰਿਡ ਲਈ 75 ਲੱਖ ਡਾਲਰ ਪੇਸ਼ਗੀ ਵਿੱਚ ਦੇਣ ਦਾ ਐਲਾਨ

ਵਾਸ਼ਿੰਗਟਨ, 22 ਜੂਨ (ਸ.ਬ.)  ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਟ੍ਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਪਾਵਰ ਗ੍ਰਿਡ ਲਈ 75 ਲੱਖ ਡਾਲਰ (ਕਰੀਬ 48 ਕਰੋੜ   ਰੁਪਏ) ਦੀ ਮਦਦ ਪੇਸ਼ਗੀ ਵਿੱਚ ਦੇਣ ਦਾ ਐਲਾਨ ਕੀਤਾ| ਜ਼ਿਕਰਯੋਗ ਹੈ  ਕਿ ਅਮਰੀਕਾ ਨੇ ਅਫੋਰਡੇਬਲ ਐਂਡ ਰਿਲਾਇਬਲ (ਸਸਤੀ ਅਤੇ ਭਰੋਸੇਮੰਦ) ਊਰਜਾ ਲਈ ਭਾਰਤ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ| ਮੋਦੀ 24 ਜੂਨ ਤੋਂ 4 ਦਿਨ ਤੱਕ ਵਿਦੇਸ਼ੀ ਦੌਰੇ ਤੇ ਜਾ ਰਹੇ ਹਨ| ਇਸ ਦੌਰਾਨ ਉਹ ਅਮਰੀਕਾ, ਪੁਰਤਗਾਲ ਅਤੇ ਨੀਦਰਲੈਂਡ  ਜਾਣਗੇ|

Leave a Reply

Your email address will not be published. Required fields are marked *