ਟਰੱਕ ਅਤੇ ਜੀਪ ਦੀ ਟੱਕਰ ਵਿੱਚ  6 ਵਿਅਕਤੀ ਹਲਾਕ

ਕਰਨਾਲ, 31 ਜੁਲਾਈ (ਸ.ਬ.) ਕਰਨਾਲ ਮੇਰਠ ਰੋਡ ਤੇ ਢਾਕਾਵਾਲਾ ਪਿੰਡ ਦੇ ਕੋਲ ਇਕ ਦਰਦਨਾਕ ਸੜਕ ਹਾਦਸਾ ਹੋਣ ਦੀ ਖਬਰ ਮਿਲੀ ਹੈ, ਜਿਸ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਕੁਝ ਲੋਕ ਜ਼ਖਮੀ ਵੀ ਹੋਏ ਹਨ| ਦਰਅਸਲ ਤੇਜ਼ ਗਤੀ ਟਰੱਕ ਅਤੇ ਪਿਕਅਪ ਜੀਪ ਦੇ ਵਿਚ ਜ਼ੋਰਦਾਰ ਟੱਕਰ ਹੋ ਗਈ ਅਤੇ ਇੰਨਾ ਭਿਆਨਕ ਹਾਦਸਾ ਵਾਪਰ ਗਿਆ|

Leave a Reply

Your email address will not be published. Required fields are marked *