ਟਰੱਕ ਯੂਨੀਅਨ ਵਿਖੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ

ਡੇਰਾਬਸੀ, 10 ਜੂਨ (ਸ.ਬ.) ਟਰੱਕ ਓਪਰੇਟਰ ਯੂਨੀਅਨ ਡੇਰਾਬਸੀ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਐਚ ਸੀ ਜਨਕਰਜ ਅਤੇ ਐਨ ਜੀ ਓ ਹੱਸ ਦੀ ਜਿਲ੍ਹਾ ਕੋਆਰਡੀਨੇਟਰ ਅਮੋਲ ਕੌਰ ਨੇ ਡ੍ਰਾਈਵਰਾਂ, ਕੰਡਕਟਰਾਂ, ਕਲੀਨਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ| ਇਸ ਮੌਕੇ ਡ੍ਰਾਈਵਰਾਂ ਨੂੰ ਵਾਹਨ ਚਲਾਉਂਦੇ             ਸਮੇਂ ਸੀਟ ਬੈਲਟ ਦੀ ਵਰਤੋਂ ਕਰਨ, ਰੈਡ ਲਾਈਟ ਨਾ ਟੱਪਣ, ਮੋਬਾਈਨ ਫੋਨ ਦੀ ਵਰਤੋਂ ਨਾ ਕਰਨ, ਤੇਜ ਰਫਤਾਰ ਵਾਹਨ ਨਾ ਚਲਾਉਣ, ਨਸ਼ਾ ਨਾ ਕਰਕੇ ਵਾਹਨ ਚਲਾਉਣ ਲਈ ਪ੍ਰੇਰਿਤ ਕੀਤਾ|

Leave a Reply

Your email address will not be published. Required fields are marked *