ਟਿੱਪਰ – ਟਰਾਲਾ ਹਾਦਸੇ ਵਿਚ ਦੋ ਮੌਤਾਂ

ਸ੍ਰੀ ਚਮਕੌਰ ਸਾਹਿਬ , 19 ਜੁਲਾਈ (ਸ.ਬ.) ਸ੍ਰੀ ਚਮਕੌਰ ਸਾਹਿਬ – ਰੋਪੜ ਮਾਰਗ ਤੇ ਪਿੰਡ ਭੋਜੇ ਮਾਜਰਾ ਦੇ ਪੁਲ ਨੇੜੇ ਅੱਜ ਸਵੇਰੇ 8 ਵਜੇ ਇਕ ਟਰਾਲਾ ਤੇ ਰੇਤ ਦੇ ਭਰੇ ਟਿੱਪਰ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਟਰਾਲਾ ਚਾਲਕ ਹਰਵਿੰਦਰ ਸਿੰਘ ਵਾਸੀ ਰੁੜਕਾ (ਡੇਹਲੋਂ) ਤੇ ਕਲੀਨਰ ਲਾਲੀ ਦੀ ਮੌਤ ਹੋ ਗਈ ਹੈ| ਜਦਕਿ ਟਿੱਪਰ ਹਾਦਸੇ ਦੌਰਾਨ ਪਲਟ ਗਿਆ ਤੇ ਇਸ ਦਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ|

Leave a Reply

Your email address will not be published. Required fields are marked *