ਟ੍ਰੈਫਿਕ ਪੁਲੀਸ ਤੇ ਅੱਤਵਾਦੀ ਹਮਲਾ

ਸ੍ਰੀਨਗਰ, 31 ਮਾਰਚ (ਸ.ਬ.) ਅਨੰਤਨਾਗ ਦੇ ਖਾਨਾਬਾਲ ਵਿੱਚ ਅੱਤਵਾਦੀਆਂ ਵਲੋਂ ਟਰੈਫਿਕ ਪੁਲੀਸ ਮੁਲਾਜ਼ਮ ਤੇ ਹਮਲਾ ਕੀਤਾ ਗਿਆ ਹੈ| ਮੁਲਾਜਮ ਨੂੰ ਹਸਪਤਾਲ ਵਿੱਚ ਤੁਰੰਤ ਭਰਤੀ ਕਰਾਇਆ ਗਿਆ ਹੈ| ਸੁਰੱਖਿਆ ਬਲਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ|

Leave a Reply

Your email address will not be published. Required fields are marked *