ਟ੍ਰੈਫਿਕ ਪੁਲੀਸ ਨੇ ਨਾਕਾ ਲਗਾ ਕੇ 7 ਵਾਹਨ ਚਾਲਕਾਂ ਦੇ ਚਲਾਨ ਕੀਤੇ

ਐਸ ਏ ਐਸ ਨਗਰ, 6 ਜੂਨ (ਸ.ਬ.) ਨਵਾਂਗਾਓ ਜੋਨ ਦੇ ਟ੍ਰੈਫਿਕ ਮਾਰਸ਼ਲ ਜਸਬੀਰ ਸਿੰਘ ਅਤੇ ਅਮਨਦੀਪ ਦੀ ਅਗਵਾਈ ਵਿੱਚ ਟ੍ਰੈਫਿਕ ਪੁਲੀਸ ਨੇ ਵਿਸ਼ੇਸ਼ ਨਾਕਾ ਲਗਾਇਆ ਗਿਆ| ਇਸ ਮੌਕੇ ਟ੍ਰੈਫਿਕ ਪੁਲੀਸ ਮੁਲਾਜਮਾਂ ਵਾਹਨਾਂ ਦੀ ਜਾਂਚ ਕੀਤੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 7 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ| ਇਸ ਮੌਕੇ ਬਿਨਾ ਹੈਲਮਟ ਵਾਹਨ ਚਾਲਕਾਂ ਦੇ 5, ਟ੍ਰਿਪਲ ਸਵਾਰੀ ਦਾ 1, ਵਾਹਨ ਚਲਾਉਂਦੇ ਸਮੇਂ ਫੋਨ ਸੁਣਨ ਕਰਕੇ 1 ਚਲਾਨ ਕੀਤੇ ਗਏ|

Leave a Reply

Your email address will not be published. Required fields are marked *