ਟ੍ਰੈਫਿਕ ਪੁਲੀਸ ਨੇ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਕੀਤੀ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਫੇਜ਼-11 ਤੋਂ ਏਅਰਪੋਰਟ ਰੋਡ ਨੂੰ ਜਾਂਦੀ ਸੜਕ ਤੇ ਜ਼ੋਨ-3 ਦੇ ਇੰਚਾਰਜ ਸ੍ਰੀ ਸਤਪਾਲ ਦੀ ਅਗਵਾਈ ਵਿੱਚ ਪੁਲੀਸ ਨੇ ਵਿਸ਼ੇਸ਼ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ| ਇਸ ਮੌਕੇ ਪੁਲੀਸ ਨੇ ਕਰੀਬ 35 ਵਾਹਨ ਚਾਲਕਾਂ ਦੇ ਚਲਾਨ ਕੱਟੇ| ਇਸ ਮੌਕੇ ਰੈਡ ਲਾਈਟ, ਜੰਪ ਕਰਨ, ਆਰ ਸੀ ਨਾ ਹੋਣ, ਸੀਟ ਬੈਲਟ ਨਾ ਹੋਣ ਕਾਰਨ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ|

Leave a Reply

Your email address will not be published. Required fields are marked *