ਠੰਡੇ ਮਿੱਠੇ ਜਲ ਦੀ ਛਬੀਲ ਅਤੇ ਭੰਡਾਰਾ ਕਰਵਾਇਆ

ਚੰਡੀਗੜ੍ਹ, 29 ਜੂਨ (ਸ.ਬ.) ਚੰਡੀਗੜ੍ਹ ਦੇ ਸੈਕਟਰ 22 ਦੀ ਸ਼ਾਸਤਰੀ ਮਾਰਕੀਟ ਵਿੱਚ ਮਾਰਕੀਟ ਵਲੋਂ ਲਾਲਾ ਵਾਲੇ ਪੀਰ ਦੇ ਨਾਮ ਉਪਰ ਅੱਜ ਠੰਡੇ ਮਿੱਠੇ ਪਾਣੀ ਦੀ ਛਬੀਲ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ|
ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਨੇ ਦਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਭੰਡਾਰਾ ਅਤੇ ਛਬੀਲ ਲਾਏ ਗਏ ਹਨ| ਇਸ ਮੌਕੇ ਲਾਲਾ ਵਾਲਾ ਪੀਰ ਦਰਗਾਹ ਦੇ ਸੇਵਾਦਾਰ ਬਾਵਾ, ਤੁਸਾਰ, ਮੋਂਟੂ, ਕਂੌਸਲਰ ਰਵੀ ਸ਼ਰਮਾ, ਭਾਜਪਾ ਆਗੂ ਪ੍ਰਿੰਸ ਬੰਦੁਲਾ ਨੇ ਵੀ ਸੇਵਾ ਕੀਤੀ|

Leave a Reply

Your email address will not be published. Required fields are marked *