ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਐਸ ਏ ਐਸ ਨਗਰ, 3 ਜੂਨ (ਸ.ਬ.) ਆਈ.ਆਈ.ਈ.ਟੀ ਸੰਸਥਾ ਦੇ ਫੇਜ਼-1 ਕੇਂਦਰ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਅੱਜ ਇੱਥੇ ਠੰਡੇਮਿੱਠੇ ਜਲ ਅਤੇ ਕੜਾਹ ਪ੍ਰਸ਼ਾਦ ਦੀ ਛਬੀਲ ਲਗਾਈ ਗਈ| ਛਬੀਲ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ| ਇਸ ਮੌਕੇ ਕੇਂਦਰ ਦੇ ਵਿਦਿਆਰਥੀਆਂ ਸੋਹਣ ਸਿੰਘ, ਜਸਵੰਤ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਨਵਜੋਤ ਸਿੰਘ ਅਤੇ ਗੁਰਮੀਤ ਸਿੰਘ ਵਲੋਂ ਵੀ ਸੇਵਾ ਨਿਭਾਈ ਗਈ|

Leave a Reply

Your email address will not be published. Required fields are marked *