ਡਰ ਨਾਲ ਮੋਦੀ ਜ਼ਹਿਰ ਉਗਲਦੇ ਹਨ : ਰਾਹੁਲ

ਬਹਿਰਾਇਚ, 24 ਫਰਵਰੀ (ਸ.ਬ.) ਉਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੋਦੀ ਜੀ ਨੂੰ ਡਰ ਲੱਗਣ ਲੱਗਦਾ ਹੈ ਤਾਂ ਉਹ ਇਕ ਧਰਮ ਨੂੰ ਦੂਸਰੇ ਨਾਲ ਲੜਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਜ਼ਹਿਰ ਫੈਲਾਉਣਾ ਸ਼ੁਰੂ ਕਰ ਦਿੰਦੇ ਹਨ|
251 ਦਾ ਫ਼ੋਨ ਦੇਣ ਦਾ ਵਾਅਦਾ ਕਰਨ ਵਾਲਾ ਐਮ.ਡੀ. ਹਿਰਾਸਤ ਵਿੱਚ
ਗਾਜਿਆਬਾਦ, 24 ਫਰਵਰੀ (ਸ.ਬ.) ਲੋਕਾਂ ਨੂੰ ਮਹਿਜ਼ 251 ਰੁਪਏ ਵਿੱਚ ਸਮਾਰਟਫੋਨ ਦੇਣ ਦਾ ਐਲਾਨ ਕਰਨ ਵਾਲੀ ਨੋਇਡਾ ਦੀ ਕੰਪਨੀ ਰਿੰਗਿੰਗ ਬੇਲਜ਼ ਦੇ ਐਮ.ਡੀ. ਮੋਹਿਤ ਗੋਇਲ ਨੂੰ ਧੋਖਾਧੜੀ ਦੇ ਦੋਸ਼ ਵਿੱਚ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ| ਉਸ ਤੇ 16 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਹੈ|

Leave a Reply

Your email address will not be published. Required fields are marked *