ਡਾ. ਅੰਬੇਦਕਰ ਦਾ ਜਨਮ ਦਿਵਸ ਮਨਾਇਆ

ਖਰੜ, 14 ਅਪ੍ਰੈਲ (ਸ.ਬ.) ਮਜਦੂਰ ਏਕਤਾ ਯੂਨੀਅਨ ਲੇਬਰ ਚੌਕ ਖਰੜ ਵੱਲੋਂ ਭਾਰਤ ਰਤਨ ਬਾਬਾ ਸਾਹਿਬ  ਭੀਮ ਰਾਓ ਅੰਬੇਦਕਰ ਦੇ 126ਵੇਂ ਜਨਮ ਦਿਹਾੜੇ ਮੌਕੇ ਯੂਨੀਅਨ ਦੇ ਪ੍ਰਧਾਨ ਰਘਵੀਰ ਸਿੰਘ ਮੋਦੀ ਦੀ ਅਗਵਾਈ ਵਿੱਚ ਲੇਬਰ ਚੌਕ ਖਰੜ ਤੇ ਲੱਡੂ ਵੰਡ ਕੇ ਮਨਾਇਆ| ਇਸ  ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰਰੇਨਾ ਲੈ ਕੇ ਉਸ ਤੇ ਚੱਲਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸੁਪਨਾ  ਪੂਰਾ ਹੋ ਸਕੇ |
ਇਸ ਮੌਕੇ ਅਜੈਬ ਸਿੰਘ, ਸੌਦਾਗਰ ਸਿੰਘ, ਜਗਤਾਰ ਸਿੰਘ ਬਾਗੜੀ, ਡਾ ਪੀ੍ਰਤ ਚੋਲਟਾ, ਸੇਵਾ ਸਿੰਘ, ਬਿਲੂ, ਨਰਦੀਪ, ਗੁਰਦੀਪ  ਸਿੰਗਾਰਾ ਆਦਿ ਵੀ ਹਾਜਰ ਸਨ|

Leave a Reply

Your email address will not be published. Required fields are marked *