ਡੀ ਐਸ ਪੀ ਦੀਪਕ ਯਾਦਵ ਨੂੰ ਵਿਜੀਲੈਂਸ ਦਾ ਕਾਰਜਭਾਰ ਸੌਂਪਿਆ

ਚੰਡੀਗੜ੍ਹ, 4 ਅਪ੍ਰੈਲ (ਸ.ਬ.) ਚੰਡੀਗੜ੍ਹ ਪੁਲੀਸ ਵਿੱਚ ਤੈਨਾਤ ਡੀ ਐਸ ਪੀ ਦੀਪਕ ਯਾਦਵ ਨੂੰ ਵਿਜੀਲੈਂਸ ਦਾ ਕਾਰਜਭਾਰ ਸਂੌਪਿਆ ਗਿਆ| ਦੀਪਕ ਯਾਦਵ ਇਸ ਸਮੇਂ ਚੰਡੀਗੜ੍ਹ ਪੁਲੀਸ ਵਿੱਚ ਸਾਊਥ ਡਵੀਜਨ ਦੇ ਡੀ ਐਸ ਪੀ ਹਨ| ਇਸ ਤੋਂ ਪਹਿਲਾਂ ਇਹ ਚਾਰਜ ਦਿੱਲੀ ਤੋਂ ਡੈਪੂਟੇਸਨ ਉਪਰ ਆਏ ਸੁਖਰਾਜ ਕਟੈਚਾ ਦੇ ਕੋਲ ਸੀ| ਬੀਤੇ ਹਫਤੇ ਇੰਸਪੈਕਟਰ ਕਿਰਪਾਲ ਸਿੰਘ ਅਤੇ ਉਸ਼ਾ ਰਾਣੀ ਨੂੰ ਵੀ ਵਿਜੀਲਂੈਸ ਦਾ ਕਾਰਜਭਾਰ ਸੌਂਪਿਆ ਗਿਆ ਸੀ|

Leave a Reply

Your email address will not be published. Required fields are marked *